Sidhu Moose Wala Whatsapp Status And Quotes In Punjabi Wording 2020-2021

0
47

Sidhu Moose Wala Whatsapp Status Collection 2020-2021

Hello friends welcome to the new punjabi status.today i write a sidhu moose wala song status.you can use sidhu moose wala status in fb and whatsapp.sidhu moose wala famous song status is very good.Ghaint punjabi status of sidhu moose wala.so guys read sidhu moose wala songs punjabi status.

Birth Name – Shubhdeep Singh Sidhu

Nick Name – Sidhu Moosewala

Born – 13 January 1990 (age 29)

Birthplace – Moosa, Mansa, Punjab, India

Occupation -Singer, lyricist,

ਮੇਰੀ ਮਾਂ ਮੇਰਾ ਰਬ ਜਿਹਦੀ ਕੁੱਖੋਂ ਹੋਇਆ ਪੈਦਾ , ਓਹਨੇ ਜ਼ਿੰਦਗੀ ਜਿਉਣ ਦਾ ਸਿਖਾਇਆ ਇੱਕੋ ਕੈਦਾ,
ਜਿਥੇ ਤੇਰੀ ਪੁਤਰਾ ਜਮੀਰ ਮੁਕ ਗਈ , ਮਰ ਜਾਵੀ ਓਥੇ ਕੋਈ ਜਿਉਣ ਦਾ ਨੀ ਫੈਦਾ।

ਜਿਓਂਦੇ Gun ਨਾਲ ਮਰਦੇ ਆ Gun ਨਾਲ, ਸਾਡਾ ਇਹੀ ਆ Life Styleਅੱਲ੍ਹੜੇ।

ਕਰੀ ਦੀ ਨੀ Care, ਪੂਰੀ ਬਾਬੇ ਦੀ ਏ ਮੇਹਰ , ਜੱਟ ਜੁੱਤੀ ਥੱਲੇ ਰੱਖੇ ਦੁਨੀਆਂ।

ਸਿਰ ਉੱਤੋਂ ਲੰਘਣ Fly ਕਰਕੇ , ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆ।

ਮੈ ਮੇਹਨਤ ਏ ਕੀਤੀ,ਕਦੇ ਹਾੜਾ ਨਹੀਓ ਕੀਤਾ ,Publicity ਲਈ ਕੋਈ ਪਵਾੜਾ ਨਹੀਓ ਕੀਤਾ ,
ਜੋ ਵੀ ਏ ਮੁਕਾਮ ਅੱਜ ਦਿੱਤਾ ਰਬ ਨੇ , ਸਦਾ ਕੀਤੀ ਏ ਸਪੋਟ ਕਦੇ ਸਾੜਾ ਨਹੀਓ ਕੀਤਾ।

ਜਿਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਤੋਂ Belongਕਰਦਾ।

ਮੂਹੋ ਬਹੁਤ ਬੋਲਦੇ ਆ ਘੱਟ, ਇੱਸਾ ਜੱਟ, ਤੇਰੇ ਸ਼ਹਿਰ ਚ ਕਰੌਂਦੇ ਜਿਹੜੇ ਅੱਤ , Issa ਜੱਟ।

ਟੋਚਨਾ ਦਾ ਜੱਟ ਵੀ ਸ਼ੌਕੀਨ ਮੁੱਢ ਤੋਂ , ਜੇ ਤੂੰ ਅੜ੍ਹਿਆ ਕਰੇਂਗੀ ,ਨੀ ਮੈ ਲੈਜੂ ਖਿੱਚ ਕੇ।

ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ੍ਹ ਦਾ ,ਡਾਲਰਾਂ ਵਾਂਗੂ ਨੀ ਸਾਡਾ ਨਾਂ ਚਲਦਾ।

Sidhu Moose Wala Quotes In Punjabi,Sidhu Moose Wala Quotes In Hindi,Sidhu Moose Wala Song Quotes,Sidhu Moose Wala Best Lines,Sidhu Moose Wala Quotes In English,Sidhu Moose Wala Lyrics,Sidhu Moose Wala Status,Sidhu Moose Wala Song Lyrics

Sidhu Moose Wala Whatsapp Status,Sidhu Moose Wala Insta Quotes,Sidhu Moose Wala Facebook Quotes,Sidhu Moose Wala 2019 Quotes,Sidhu Moose Wala 2020 Quotes,Sidhu Moose Wala 2020 Status,Sidhu Moose Wala Hd Status,Sidhu Moose Wala Punjabi Status,Sidhu Moose Wala Punjabi Quotes,Sidhu Moose Wala Whatsapp Status And Quotes In Punjabi Wording 2020-2021

 

LEAVE A REPLY

Please enter your comment!
Please enter your name here