2020-2021 Whatsapp Punjabi Quotes And Status Collection

0
80

Latest Whatsapp Punjabi Quotes and Status 2020-2021

Hello Friends,In This Post You Can See Best Punjabi Quotes With Punjabi Wording And Pictures.We Try Our Best To Give You Best Punjabi Status.Everyday We Create Best Punjabi Photos And Quotes For You.

Punjabi is considered as one of the most awesome and sporting language. We are listing the best punjabi status for you all which you can use in whatsapp, fb, sms and more places. Our collection of Punjabi status and quotes listed below include all categories. Whether it be happy or sad, life or attitude, funny or cool, friendship or love or whether it be short one liners.

ਵਿਅਕਤੀ ਦੇ ਅਸੂਲ ਹੁੰਦੇ ਹਨ, ਸੰਸਥਾਵਾਂ ਦੇ ਨੇਮ ਹੁੰਦੇ ਹਨ, ਹਕੂਮਤਾਂ ਦੇ ਕਾਨੂੰਨ ਹੁੰਦੇ ਹਨ।

ਜਿੱਤੀ ਹੋਈ ਚੀਜ਼,ਖਰੀਦੀ ਹੋਈ ਚੀਜ਼ ਨਾਲੋਂ, ਵਧੇਰੇ ਮੁਲਵਾਨ ਹੁੰਦੀ ਹੈ।

ਝੂਠੇ ਲੋਕਾਂ ਦਾ ਸੱਚਾ ਭੁਲੇਖਾ: ਮੈ ਹਮੇਸ਼ਾ ਸੱਚ ਬੋਲਦਾ ਹਾਂ।

ਖਾਮੋਸ਼ੀ ਦਾ ਵੀ ਅਪਣਾ ਹੀ ਰੁਤਬਾ ਹੁੰਦਾ ਹੈ ਬਸ ਸਮਝਣ ਵਾਲੇ ਘੱਟ ਹੁੰਦੇ ਨੇ ।

ਮੇਰੇ ਬਾਅਦ ਜੇ ਤੈਨੂੰ ਕੋਈ ਮੇਰੇ ਵਰਗਾ ਲੱਗੇ ਤਾਂ ਉਸ ਨਾਲ ਮੇਰੇ ਵਰਗਾ ਨਾ ਕਰੀ

ਮੁਕੰਮਲ ਛੱਡਦੇ ਜਾਂ ਮੇਰਾ ਹੋ ਜਾ ਮੈਨੂੰ ਚੰਗਾ ਨੀ ਲੱਗਦਾ ਤੈਨੂੰ ਪਾਉਣਾ ਤੈਨੂੰ ਖੋਣਾ.

ਇੰਤਜਾਰ ਰਹਿੰਦਾ ਹੈ ਤੇਰਾ…. ਕਦੇ ਸਬਰ ਨਾਲ ਤੇ ਕਦੇ-ਕਦੇ ਬੇਸਬਰੀ ਨਾਲ

ਜਿਹੜੇ ਆਪਣੇ ਦਿਮਾਗ਼ ਨੂੰ ਨਹੀਂ ਵਰਤਦੇ, ਉਹ ਦਿਮਾਗ ਵਰਤਣ ਵਾਲਿਆਂ ਦੀ ਮਜ਼ਦੂਰੀ ਕਰਦੇ ਹਨ

ਉਨ੍ਹਾਂ ਨੂੰ ਮਿਲੋ, ਜਿੰਨਾ ਕੋਲ ਤੁਹਾਡੇ ਨਾਲੋਂ ਵੱਖਰੀ ਕਿਸਮ ਦੇ ਸ਼ੌਕ ਹਨ।

ਸਖਤ ਮਿਹਨਤ ਚੰਗੀ ਗੱਲ ਹੈ ਪਰ ਇਹ ਦਿਮਾਗ ਦਾ ਬਦਲ ਨਹੀਂ ਬਣਦੀ।

ਸੁਪਨੇ ਦਾ ਕੋਈ ਗਵਾਹ ਨਹੀਂ ਹੁੰਦਾ

ਦੁਨੀਆ ਵਿੱਚ ਹਰ ਕੋਈ ਦੂਜੇ ਨੂੰ ਪੁੱਤਰ ਸਮਝਦਾ ਹੈ ਪਰ ਦੂਜਾ ਅਕਸਰ ਪਿਉ ਨਿਕਲ ਆਉਂਦਾ ਹੈ।

ਭਟਕਣ ਦਾ ਵੀ ਲਾਭ ਹੁੰਦਾ ਹੈ, ਇਹ ਸਾਨੂੰ ਜਿਉਦਾ ਰੱਖਦੀ ਹੈ।

ਦੋਨਾਂ ਨੇ ਹੀ ਛੱਡ ਦਿੱਤੀ ਹੈ ਫਿਕਰ…..ਉਸਨੇ ਮੇਰੀ ਤੇ ਮੈ ਖ਼ੁਦ ਦੀ…

Punjabi Status Quotes For WhatsApp – Ghaint Punjabi Quotes Status For Whatsapp And Facebook,Best Deep Meaningful Quotes,Deep And Meaningful Quotes,Deep Meaningful Quotes,Beautiful Thoughtful Punjabi Status & Quotes,Best Thoughtful Punjabi Status & Quotes

Punjabi Attitude Quotes Status For Whatsapp -Status And Quotes For WhatsApp In Punjabi,Punjabi Deep Thoughts Quotes,Punjabi Feeling Deeply Quotes,Whatsapp Punjabi Quotes And Status,Whatsapp Punjabi Quotes And Status 2020

LEAVE A REPLY

Please enter your comment!
Please enter your name here