Whatsapp Short Quotes For Punjabi Boys 2020

0
32

Punjabi Quotes Status For Whatsapp – Short Quotes In Punjabi For Facebook

Best Kaim Punjabi Quotes Status For Whatsapp, Whatsapp Short Quotes For Punjabi Boys , Whatsapp Short Quotes, Whatsapp Short Quotes In Punjabi, Whatsapp Short Quotes 2019, Whatsapp Short Quotes 2020

You can check out our more PUNJABI STATUS FOR WHATSAPP below. This website in complete dedicated to provide status in punjabi language (ਪੰਜਾਬੀ ਸਟੇਟਸ) and in English language. Other websites are not updated over months or are very irrelevant, awhatsappstatus.in is updated regularly to provide you fresh and latest one liners Punjabi Status Status in everyday

ਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ

ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍

ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ☺☺ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ😘😍……

ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥

ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ।

ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।

ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . … ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ.

ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ ….ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ ਸਕਿਆ

LEAVE A REPLY

Please enter your comment!
Please enter your name here