Desi Punjabi Cool Status For Instagram And Whatsapp

0
46

Latest Instagram Punjabi Quotes and Status 2020-2021

Hello Friends,In This Post You Can See Best Punjabi Quotes With Punjabi Wording And Pictures.We Try Our Best To Give You Best Punjabi Status.Everyday We Create Best Punjabi Photos And Quotes For You.

Punjabi is considered as one of the most awesome and sporting language. We are listing the best punjabi status for you all which you can use in whatsapp, fb, sms and more places. Our collection of Punjabi status and quotes listed below include all categories. Whether it be happy or sad, life or attitude, funny or cool, friendship or love or whether it be short one liners.

ਜਿਹੜਾ ਇਨਸਾਨ ਤੁਹਾਡਾ ਗੁੱਸਾ ਸਹਿਣ ਕਰਕੇ ਵੀ ਤੁਹਾਡਾ ਸਾਥ ਦੇਵੇ ਉਸ ਇਨਸਾਨ ਤੋਂ ਜਿਆਦਾ ਪਿਆਰ ਤੁਹਾਨੂੰ ਕੋਈ ਨਹੀ ਕਰ ਸਕਦਾ.!

ਜੋ ਪੈਸੇ ਮੰਗਦੇ ਨੇ ਉਹਨਾਂ ਨੂੰ ਭੀਖ ਦਿਓ“ਧੀ” ਨਹੀ.!!

ਕੁਝ ਜ਼ਖ਼ਮ ਨੇ ਜੋ ਸਫਲਤਾ ਤੋਂ ਬਾਅਦ ਹੀ ਭਰਨਗੇ

“ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ🤗 ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ

ਪਤਾ ਤਾਂ ਵਿਹਾਰ ਤੋ ਲਗਣਾ ਗਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ

ਹੱਸ ਲੈ ਜਿੰਨਾ ਮੇਰੇ ਤੇ ਹੱਸਣਾ ਬਆਦ ਵਿੱਚ ਬਸ ਤੈਂ ਮੱਚਣਾ

ਬੜਾ ਕੁਝ ਸਿਖਾਤਾ ਹਲਾਤਾਂ ਨੇ.. ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ

ਬੰਦੂਕ ਦੀ ਨੋਕ ਤੇ ਜ਼ੁਬਾਨ ਬੰਦ ਕਰਨ ਨੂੰ ਸ਼ਾਂਤੀ ਲਿਆੳਣਾ ਨਹੀ ਕਹਿੰਦੇ

ਅਖੇ! ਮੱਕੇ ਜਾਣਾ ਪਰ ਪੈਸੇ ਬਹੁਤ ਲੱਗਦੇ ਆਮੈਂ ਕਿਹਾ! ਐਂ ਕਰ ਦਰਬਾਰ ਸਾਹਿਬ ਚਲਾ ਜਾ ਹੱਜ ਨੇੜੇ ਈ ਹੋ ਜਾਂਣਾ.

ਮਿੱਠੀ ਜਿਹੀ ਛਾਂ ਵਰਗਾ, ਐਨਾਂ ਤੇਰਾ ਪਿਆਰ ਆਂਵਦਾ“ਮੈਂਨੂੰ ਲੱਗੇ ਤੂੰ ਮਾਂ ਵਰਗਾ

ਕਿਸੇ ਕੁੜੀ ਦੀ ਇੱਜ਼ਤ ਕਰਨਾ ਉਹਨੂੰ ਖੂਬਸੂਰਤ ਕਹਿਣ ਨਾਲੋ ਵੀ ਕਿਤੇ ਜਿਆਦਾ ਖੂਬਸੂਰਤ ਹੁੰਦਾ.!!

ਕਿਸੇ ਦੀ ਧੀ-ਭੈਣ ਵਾਰੇ ਓਨਾ ਕਿ ਹੀ ਬੋਲੋ ਜਿੰਨਾਂ ਤੁਸੀ ਆਪਣੀ ਧੀ-ਭੈਣ ਵਾਰੇ ਸੁਣ ਸਕਦੇ ਹੋਵੇ..

ਫਰਿਸ਼ਤਿਆਂ ਵਰਗੇ ਹੁੰਦੇ ਨੇ ਕੁਝ ਦੋਸਤ ਜਿੰਨਾ ਕਰਕੇ ਸਾਡੇ ਚਿਹਰੇ ਤੇ ਨੂਰ ਤੇ ਮੁਸਕਾਨ ਰਹਿੰਦੀ ਹੈ.

ਜਿੰਦਗੀ ਚ ਕੁਝ ਅਜਿਹੇ ਦੋਸਤ ਵੀ ਹੁੰਦੇ ਨੇ ਜਿੰਨਾਂ ਨੂੰ ਤੁਹਾਡੀ ਜਰੂਰਤ ਵੀ ਨਹੀ ਹੁੰਦੀ ਫਿਰ ਵੀ ਉਹ ਰਿਸ਼ਤਾ ਨਿਭਾਓਂਦੇ ਨੇ

ਖੁਸ਼ ਰਿਹਾ ਕਰੋ ਉਹਨਾ ਲਈ ਜੋ ਤੁਹਾਨੂੰ ਖੁਸ਼ ਨਹੀ ਦੇਖਣਾ ਚਾਹੁੰਦੇ.!

ਕੁਝ ਦੋਸਤ ਸਿਰਫ ਦੋਸਤ ਹੀ ਨਹੀ ਵੱਡੇ ਭਰਾਂਵਾਂ ਵਰਗੇ ਹੁੰਦੇ ਨੇ ਜਿੰਨਾ ਦੀਆਂ ਝਿੜਕਾਂ ਚ ਵੀ ਮੋਹ-ਪਿਆਰ ਝਲਕਦਾ.!!

ਰਵਾਉਣ ਚ ਜਿਆਦਾਤਰ ਉਹਨਾ ਦਾ ਈ ਹੱਥ ਹੁੰਦਾ ਜਿਹੜੇ ਕਹਿੰਦੇ ਨੇ ”ਤੂੰ ਹੱਸਦਾ ਬਹੁਤ ਸੋਹਣਾ ਲੱਗਦਾਂ”

ਕਈ ਵਾਰ ਖੁਦ ਤੋਂ ਚਾਹ ਐਨੀ ਕੁ ਸਵਾਦ ਬਣ ਜਾਂਦੀ ਹੈ ਲਗਦਾ ਹੁੰਦਾ ਜੇ ਸ਼ਾਹਜਹਾਂ ਪੀ ਲੈਂਦਾ ਤਾਂ ਹੱਥ ਕਟਵਾ ਦਿੰਦਾ.!!

ਮੁਹੱਬਤ ਕਦੇ ਵੀ ਖਤਮ ਨਹੀ ਹੁੰਦੀ

ਮੁੱਹਬਤ ਦਾ ਦੌਰ ਖਤਮ ਹੋ ਜਾਦਾ ਪਰ ਮੁਹੱਬਤ ਨੀ ਖਤਮ ਹੁੰਦੀ

Desi Punjabi Cool Status For Instagram And Whatsap,Punjabi Status Quotes For WhatsApp – Ghaint Punjabi Quotes Status For Whatsapp And Facebook,Best Deep Meaningful Quotes,Deep And Meaningful Quotes,Deep Meaningful Quotes,Beautiful Thoughtful Punjabi Status & Quotes,Best Thoughtful Punjabi Status & Quotes

Punjabi Attitude Quotes Status For Whatsapp -Status And Quotes For WhatsApp In Punjabi,Punjabi Deep Thoughts Quotes,Punjabi Feeling Deeply Quotes,Whatsapp Punjabi Quotes And Status,Whatsapp Punjabi Quotes And Status 2020

LEAVE A REPLY

Please enter your comment!
Please enter your name here