Mothers Day Punjabi Status And Quotes 2020-2021

0
89

Mothers Day 2020 Punjabi Status And Quotes

Mothers Day 2020 Quotes, Status, Lines, Thoughts In English, Hindi, Punjabi Mothers Day is celebrated all over the world but on different dates. This day is celebrated for all great women of all times who have sacrificed their lives in serving their country. Mostly people don’t give equal value to women as compared to mans. This day can change their thinking when they look back to history and know the role of women in making their national as it is in present.

Top Best Mother Quotes in Punjabi

Kon Kehnda Rabb ik hai? Ik Meri Maa v ta hai.

Meri Maa : Mera Rabb, Jidi kukho hoya peda.

Maa sbdi jagah le skdi hai, Pr Maa di jagah koi ni le skda.

Maa bina Ghar, Ghar nahi hunda.

Is Dharti te do hi chhawan, ik Rukh te doojiya Maavan.

Kiyo nahi Maa…sari duniya tere wargi?

Padi-Likhi ni meri Maa, Par mera chehra Jhatt Pad lendi aa.

Meri Maa nu hamesha khush rakhe Kartar.

Rabb v nede ho ke sunda jdo Maa duya krdi aa.

Jdo kagaj te likhya Me Maa da naam..Kalam v bol uthhi..ho gye charo dham.

Ik Medal Maa nu v milna chahida, Jisdi Zindgi ch kde Chutti nahi ondi.

Mangda ha eh mannat ki fir ehi jahan mile, fir ehi god mile te ehi Maa mile.

Jis Ghar vich Maa di kadar nahi, othe varkat nahi.

Sade lyi Maa nalo jyada kurbaniya koi ni kar skda.

Maa de lyi sb chhd deyo, Pr kde kise lyi Maa nu na chhadyo.

ਮਾਵਾਂ ਬਿਨਾਂ ਪੁੱਤਾਂ ਦੀ ਕਮਾਈ ਕਿਸ ਕੰਮ ਦੀ ਬਾਠਾਂ ਵਾਲੇ ਇਹ ਝੜਾਈ ਕਿਸ ਕੰਮ ਦੀ

ਖੁਸ਼ ਰਖੀ ਸਭਨਾ ਦੀਆਂ ਮਾਵਾਂ ਨੂੰ

ਮਾਵਾਂ ਠੰਡੀਆਂ ਛਾਵਾਂ

ਮਾਵਾਂ ਨੇ ਭਾਵੇਂ ਸਾਨੂੰ ਵੱਖ _ਵੱਖ ਜੰਮਿਆਂ, ਇੱਕ ਦੂਜੇ ਨੂੰ ਭਰਾ ਸਾਡੀ ਯਾਰੀ ਬਣਾ ਗਈ

ਮਾਵਾਂ ਤਾਂ ਮਾਵਾਂ ਹੀ ਹੁੰਦੀਆਂ ਨੇ, ਬੋਹੜ ਨਾਲੋਂ ਠੰਡੀਆਂ ਇਹਨਾਂ ਦੇ ਹੱਥਾਂ ਦੀਆਂ ਛਾਵਾਂ ਹੁੰਦੀਆਂ

ਮਾਵਾਂ ਕਦੇ ਬੁੱਢੀਆਂ ਨਹੀਂ ਹੁੰਦੀਆਂ

ਮਾਵਾਂ ਬਿਨਾਂ ਪੁੱਤਰਾਂ ਦੀ ਕੋਈ ਜੱਗ ਤੇ ਸਾਰ ਨਹੀਂ ਲੈਂਦਾ

ਰੋਦਿਆਂ ਵੇਖ ਸ਼ਰੀਕ ਵੀ ਬੂਹੇ ਢੋਅ ਲੈਦੇ ,, ਬਿਨ ਮਾਵਾ ਦੇ ਕਾਂ ਵੀ ਟੁੱਕੜੇ ਖੋਹ ਲੈਦੇ

ਅੱਜ ਦਿਨ ਹੈ ਮਾਂਵਾ ਦਾ, ਰੱਬ ਵਰਗੀਆਂ ਮਾਂਵਾ ਦਾ, ਮਾਂਵਾ ਠੰਡੀਆਂ ਛਾਵਾਂ ਦਾ, ਦਿਨ ਹੈ ਰੱਬ ਤੋਂ ਵੱਧਕੇ ਘਣੀਆਂ ਛਾਂਵਾ ਦਾ।। ।ਸੱਭ ਨੂੰ ਮਾਂ ਦਿਵਸ ਦੀਆਂ ਮੁਬਾਰਕਾਂ ਜਿਹੜਾ ਮਾਂ ਨੂੰ ਭੁੱਲ ਜਾਏ ਉਹ ਜੱਗ ਤੇ ਰੁਲ ਜਾਂਦਾ।।

ਜਿਨ੍ਹਾਂ ਕੋਲ੍ਹ ਮਾਵਾਂ ਹੈ ਨਹੀਂ, ਪੁੱਛੀਂ ਦੁੱਖ ਸੋਹਣਿਆ ਛਾਂ ਕਿੱਥੋਂ ਮਿਲੂ ਜਦੋਂ, ਹੈ ਨਹੀਂ ਰੁੱਖ ਸੋਹਣਿਆ

ਮਾਂ -ਪਿਓ ਨੂੰ ਖੁਸ਼ ਰਖ ਲਵੋ …. ਬਸ ਏਨੇ ਚ ਹੀ ਸਾਰੀ ਖੁਸ਼ੀਆ

ਮਾਂ ਕੋਲ ਹੋਵੇ ਜਾਂ ਨਾ ਹੋਵੇ ਫਿਰ ਵੀ ਮਾਂ ਵਾਂਗ ਖਿਆਲ ਰੱਖਦੀ ਹੈ

ਬੁਰੇ ਨੇ ਵਿਛੋੜੇ ਪੁੱਤਾਂ ਦੇ ਫੋਨ ਕੱਟ ਕੇ ਰੋਦੀਆਂ ਮਾਵਾਂ

ਨੀਤ ਬਿੰਨਾਂ ਨਾ ਕਦੇ ਮੁਰਾਦਾ ਮਿੱਲੀਆ ਨਾ ਮਿਲਣ ਆ ਗਈਆਂ

ਮੈੰ ਦੇਖੀ ਹੈ ਅਜਿਹੀ ਮਾਂ ਵੱਡੀ ਭੈਣ ਦੇ ਰੂਪ ਵਿੱਚ ਮਾਂ ਨੂੰ ਮੈਂ ਵੇਖਿਆ ਫਰਿਛਤਾ ਨੀ ਵੇਿਖਆ ਮਾਂ ਨਾਲੋਂ ਵੱਡਾ ਕੋਈ ਿਰਸਤਾ ਨੀ ਵੇਖਿਆ

ਹਾਸੇ ਛੱਡ ਆਏ ਹਾਂ , ਕੱਚੇ ਘਰਾਂ ਵਿੱਚ ਅਸੀਂ । ਰਿਵਾਜ ਇਹਨਾਂ ਪੱਕੇ ਮਕਾਨਾਂ ਵਿੱਚ ਬਸ ਮੁਸਕਾਉਣ ਦਾ ਹੈ।

Punjabi Mothers Day 2020 Quotes, Punjabi Mothers Day Status, Punjabi Mothers Day Lines,Punjabi Mothers Day Thoughts In English,Punjabi Mothers Day Hindi,Mothers Day Punjabi,Mothers Day Punjabi Status And Quotes 2020-2021

Mothers Day Quotes Status Thoughts in Punjabi,Happy Mothers Day Wishes In Punjabi,Punjabi Mothers Day Status Lines,Maa Punjabi Status Whatsapp-Punjabi Status Maa Putt-Mother Quotes In Punjabi,Mother Punjabi Quotes And Punjabi Status,Maa Punjabi Quotes,Best Punjabi Quotes And Status For Maa | Mother Quotes In Punjabi Wording

Lines For Mom In Punjabi,Mom Quotes,Mom Status,Mother Day,Mother Day Quotes,Mother Say Status,Mothers Day 2020 Quotes, Status, Lines,Mothers Day Thoughts In English,Mothers Day Status Hindi, Mothers Day Punjabi Whatsapp Status

Mothers Day Quotes 2020,Mothers Day Quotes 2021,Mothers Day Quotes In Punjabi Wording,Mothers Day Quotes In Punjabi Language,Mothers Day Quotes In Punjabi,Mothers Day Quotes For Punjabi,Mothers Day Quotes Punjabi Status,Mothers Day Quotes Punjabi Status,Mothers Day Quotes And Status In Punjabi

LEAVE A REPLY

Please enter your comment!
Please enter your name here