Punjabi Motivational Shayari And Quotes Images

0
181

Punjabi Motivational Shayari, Motivational Quotes In Punjabi,Punjabi Inspirational Quotes,Punjabi Motivational Shayari And Quotes Images

Sometimes we need Motivational/Inspirational Status/Quotes to boost our Will power to come out from situation where you dislike to spent your rest of the life.

Here All latest motivational Punjabi status will be added under this section time to time

Punjabi Inspirational Quotes With Images,Motivational Quotes In Punjabi Language,Punjabi Quotes On Life Written In English,Best Punjabi Quotes On Life,Some Beautiful Thoughts In Punjabi,Punjabi Quotes On Life in Punjabi Font,Punjabi Quotes In Punjabi,Nice Thoughts In Punjabi with Images

ਕਿਸੇ ਦਾ ਇਸ਼ਕ ਕਿਸੇ ਦਾ ਖਿਆਲ ਸੀ ਮੈਂ ਲੰਘ ਗਏ ਸਾਲਾਂ ਵਿੱਚ ਬਹੁਤ ਕਮਾਲ ਸੀ ਮੈਂ.

ਅੱਜ ਕੱਲ ਟੁੱਟ ਜਾਂਦਾ ੲੇ #ਦਿਲ, ਕਿਸੇ ਨੂੰ ਅਾਪਣਾ ਬਣਾੳੁਣ ਤੇ,, ਅਾਕੜ ਕਰਨ ਲੱਗ ਜਾਂਦੇ ਨੇ #ਲੋਕ ਹੱਦੋਂ ਵੱਧ #ਚਾਹੁਣ ਤੇ…

ਜਦੋਂ ਦਿਲ ਬਹੁਤ ਹੀ ਉਦਾਸ ਹੁੰਦਾ ਏ ,, ੳਦੋਂ ਤੇਰੀ ਕਮੀ ਦਾ ਇਹਸਾਸ ਹੁੰਦਾ ਏ ..

ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ

ਜਿੰਨੇ ਮਰਜੀ ਚੰਗੇ ਬਣ ਜਾਉ.. ਲੋਕ ਮਿੰਟ ਚ ਬਦਨਾਮ ਕਰ ਦੇਣਗੇ..

ਕਿਆ ਖੂਬ ਹੋਤਾ ਅਗਰ ਦੁੱਖ ਰੇਤ ਕੇ ਹੋਤੇ ,, ਮੁੱਠੀ ਸੇ ਗਿਰਾ ਦੇਤੇ ਪੈਰੋਂ ਸੇ ਉੜਾ ਦੇਤੇ ..

ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,, ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .

ਕਦੇ ਤੈਨੂੰ ਮਿਲਾ ਤਾਂ ਇੰਨਾ ਕੁ ਅਹਿਸਾਨ ਕਰੀ ਮੁਕਰੀ ਨਾ ਕਹਿ ਦੇਵੀ ਕਿ ਜਾਣਦਾ ਹੈਂਂ ਮੈਨੂੰ..

😢ਆਪਣੇ ਸਾਰੇ ਦਰਦ😥ਮੈਨੂੰ ਸੌਂਪ ਗਈ 🙍‍♀️ਕਮਲੀ ਨੂੰ ਇਤਬਾਰ🤝ਹੀ ਏਨਾ ਸੀ👏 😎ਮੇਰੇ ਤੇ🤗

LEAVE A REPLY

Please enter your comment!
Please enter your name here