Aman Sidhu Best Whatsapp Punjabi Quotes Collection 2020

0
446

Aman Sidhu Best Punjabi Quotes Collection 2020

Punjabi motivational shayari, motivational quotes in punjabi, punjabi inspirational quotes

Sometimes we need Motivational/Inspirational Status/Quotes to boost our Will power to come out from situation where you dislike to spent your rest of the life.

Here All latest motivational Punjabi status will be added under this section time to time

Punjabi Inspirational Quotes With Images,Motivational Quotes In Punjabi Language,Punjabi Quotes On Life Written In English,Best Punjabi Quotes On Life,Some Beautiful Thoughts In Punjabi,Punjabi Quotes On Life in Punjabi Font,Punjabi Quotes In Punjabi,Nice Thoughts In Punjabi with Images

ਹਾਲੇ ਤਾਂ ਧਿਆਨ ਮੰਜ਼ਿਲਾ ਤੇ ਮੇਰਾ।। ਇਹੇ ਦੁਨੀਆ ਕੀ ਕਹਿੰਦੀ ਆ ਫੇਰ ਦੇਖਾਗੇ।।

ਚੀਰ ਦੇਣੇ ਸੀ ਨਿਗਾਹਾਂ ਨਾਲ ਮੈਂ ਆਸਮਾਂ, ਨਾ ਵਿਚਾਲੇ ਹੁੰਦੀਆਂ ਤੇਰੀਆਂ ਜੇ ਚਾਹਤਾਂ

ਜਿੰਦਗੀ ਨੇ ਇਕ ਗੱਲ ਤਾਂ ਸਿਖਾ ਦਿੱਤੀ, ਕਿ ਤੁਸੀ ਕਿਸੇ ਲਈ ਕਿਸੇ ਟਾਇਮ ਖਾਸ ਹੋ ਸਕਦੇ ਹੋ, ਪਰ ਹਰ ਸਮੇ ਨਹੀ..

ਬੋਹ ਅਜ਼ਨਬੀ ਬਨਕੇ ਆਏ, ਔਰ ਅਪਨਾ ਬਨਾਕੇ ਚਲੇ ਗਏ…!

ਨੀਂਦ ਨਾਲ ਮੈਨੂੰ ਕੋਈ ਸ਼ਿਕਵਾ ਨਹੀ, ਜੋ ਆਉਦੀ ਨਹੀ ਰਾਤ ਭਰ,, ਕਸੂਰ ਤਾਂ ਉਸ ਚਿਹਰੇ ਦਾ ਏ, ਜੋ ਸੌਣ ਨੀ ਦਿੰਦਾ ਮੈਨੂੰ,,,

ਦੂਜੀਆਂ ਦੇ ਗੁਨਾਹ ਤਾਂ ਹਰ ਕੋਈ ਦੇਖ ਲੈਂਦਾ, ਬਸ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਸ਼ੀਸ਼ਾ ਨਹੀਂ,

ਚੁੱਪ ਰਹਿਣਾ ਵੀ ਇੱਕ ਵੱਖਰਾ ਹੀ ਰੁੱਤਬਾ ਹੈ, ਕਿਉਂਕੀ ਨੀਂਹ ਪੱਥਰ ਕਦੇ ਬੋਲਿਆ ਨਹੀਂ ਕਰਦੇ,

ਕਿੱਥੇ ਕੋਈ ਬਦਲ ਜਾਵੇ, ਚਿਹਰਾ ਪੜ੍ਹਿਆ ਨਹੀ ਜਾਦਾਂ,,,,,

ਪਸੰਦ ਨਹਿਓ ਕੰਮ.. ਜੋ ਕਿਰਦਾਰਾਂ ਦੇ ਖਿਲਾਫ ਹੋਣ….!

ਪਿਆਰ ਨਾਲ ਜੱਗ ਜਿੱਤਿਆ ਜਾ ਸਕਦਾ ਹੈ , ਨਫ਼ਰਤ ਨਾਲ ਤਾਂ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ,,

ਧੜਕਣਾਂ ਵਿੱਚ ਵਸਦੇ ਨੇ ਕੁਝ ਲੋਕ.. ਜੁਬਾਨ ਤੇ ਨਾਮ ਲਿਆਉਣਾ ਜਰੂਰੀ ਨਹੀ ਹੁੰਦਾ…

ਸਮੇਂ ਦੇ ਨਾਲ ਲੋਕ ਖਰੇ ਵੀ ਹੋ ਜਾਂਦੇ ਨੇ, ਤੇ ਪਰੇ ਵੀ !!!!

ਥੋੜ੍ਹੇ ਵੱਖਰੇ ਹਾਂ ਤਾਹੀ ਚੁੱਬਦੇ ਆਂ,,,

ਬੰਦੇ ਦੇ ਵਿਚਾਰ ਹੀ ਉਸ ਦਾ ਕਿਰਦਾਰ ਹੁੰਦੇ ਨੇ…

ਅਕਸਰ ਸਭ ਕਹਿੰਦੇ ਰਿਸ਼ਤੇ ਦਿਮਾਗ ਤੋਂ ਨਹੀਂ ਦਿੱਲ ਤੋ ਨਿਭਾਉਣੇ ਚਾਹੀਦੇ, ਪਰ ਜੇ ਦੂਜਾ ਹੀ ਦਿਮਾਗ ਜਿਆਦਾ ਵਰਤ ਜਾਏ ਤਾਂ ਦਿੱਲ ਦਾ ਕੀ ਕਸੂਰ..,

ਜਿੰਨਾ ਕੁ ਹੋ ਸਕਿਆ ਬਦਲਾਂਗੇ ਜ਼ਰੂਰ, ਕੁਝ ਸਮੇਂ ਨੂੰ ਕੁਝ ਆਪਣੇ ਆਪ ਨੂੰ….

ਵਕਤ ਤੁਹਾਨੂੰ ਦੱਸ ਦਿੰਦਾ ਕੌਣ ਕੀ ਸੀ, ਤੇ ਤੁਸੀ ਕੀ ਸਮਝਦੇ ਸੀ,,

ਬਹੁਤ ਥੋੜ੍ਹੇ ਲੋਕ ਤੁਹਾਡੇ ਨਾਲ ਵਰਤਣਾ ਚਾਹੁੰਦੇ ਨੇ,,ਬਹੁਤੇ ਤਾਂ ਤੁਹਾਨੂੰ ਵਰਤਣਾ ਚਾਹੁੰਦੇ ਨੇ

ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਬੱਲਿਆ,ਪੈਂਦਾ ਹੱਡ ਭੰਨਵੀਆਂ ਮਿਹਨਤਾ ਦਾ ਜਨੂੰਨ ਰੱਖਣਾ

ਸਿੱਕਾ ਮੈਂ ਕੀਮਤੀ ਸੀ, ਵਰਤਿਆ ਵੀ ਗਿਆ, ਪਰ ਉੱਥੇ, ਜਿੱਥੇ ਕੋਈ ਕੀਮਤ ਹੀ ਨਹੀਂ ਸੀ…?

ਰੱਬਾ ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁੱਟ ਲੈਣ, ਪਰ ਚਿਹਰੇ ਤੇ ਮੁਸਕਾਨ ਤੇ ਦਿੱਲ ਦਰਿਆ ਰੱਖੀ,,

ਸਵਾਲ ਤਾਂ ਬਹੁਤ ਨੇ ਪਰ ਪੁੱਛਣੇ ਨੀ ਤੈਨੂੰ….

ਪਰਵਾਹ ਨਾ ਕਰੋ, ਜਮਾਨਾ ਕਿੰਨਾ ਵੀ ਤੁਹਾਡੇ ਖਿਲਾਫ ਹੋਵੇ,, ਹਮੇਸ਼ਾ ਰਾਹ ਉਹ ਚੁੱਣੋ, ਜੋ ਸੱਚਾ ਤੇ ਸਾਫ ਹੋਵੇ,,,

ਬੜਾ ਆਦਮੀ ਬਣਨਾ ਚੰਗੀ ਗੱਲ ਹੈ, ਪਰ, ਚੰਗਾ ਇਨਸਾਨ ਬਣਨਾ ਉਸ ਤੋ ਵੀ ਚੰਗੀ ਗੱਲ ਹੈ,,

ਹਮ ਨਾ ਬਦਲੇਂਗੇ ਵਕਤ ਕਿ ਰਫਤਾਰ ਕੇ ਸਾਥ.. ਹਮ ਜਬ ਵੀ ਮਿਲੇਂਗੇ ਅੰਦਾਜ ਪੁਰਾਨਾ ਹੋਗਾ…

ਚਿੱਟੇ ਕੁੜਤੇ ਪਜਾਮੇ ਟਿੱਚ ਰੱਖੀਏ.

ਇਨਸਾਨ ਦੇ ਕਿਰਦਾਰ ਦੀਆ ਦੋ ਮੰਜਿਲਾ ਹੁੰਦੀਆਂ ਨੇ..
1. ਦਿੱਲ ਵਿੱਚ ਉਤਰ ਜਾਣਾ…
2. ਦਿੱਲ ਤੋ ਉਤਰ ਜਾਣਾ…

ਉੜਨੇ ਦੋ ਮਿੱਟੀ ਕੋ ਕਹਾਂ ਤਕ ਉੜੇਗੀ, ਹਵਾ ਰੁਕੇਗੀ ਤੋਂ ਜ਼ਮੀਨ ਪਰ ਹੀ ਗਿਰੇਗੀ,,

ਪਿਆਰ ਨਾਲ ਜੱਗ ਜਿੱਤਿਆ ਜਾ ਸਕਦਾ,ਨਫ਼ਰਤ ਨਾਲ ਤਾਂ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ,

ਹਮੇਸ਼ਾ ਇਕ ਦੂਜੇ ਦਾ ਸਾਹਾਰਾ ਬੱਣਨ ਦੀ ਕੋਸ਼ਿਸ਼ ਕਰੋ, ਨਾਂ ਕਿ ਕਿਸੇ ਤੇ ਬੋਝ ਬੱਣਨ ਦੀ

ਕੋਈ ਵੀ ਚੰਗਾ ਇਨਸਾਨ ਕਦੀ ਮੱਤਲਬੀ ਨਹੀਂ ਹੁੰਦਾ, ਬਸ ਦੂਰ ਹੋ ਜਾਂਦਾ ਹੈ,, ਓੁਹਨਾ ਲੋਕਾਂ ਤੋਂ ਜਿਨ੍ਹਾਂ ਨੂੰ ਉਸਦੀ ਕਦਰ ਨਹੀਂ ਹੁੰਦੀ,,,

ਖ਼ਾਮੋਸ਼ੀਆਂ ਕਰ ਦੇ ਬਿਆਂ ਤੋਂ ਅਲੱਗ ਬਾਤ ਹੈ, ਕੁਛ ਦਰਦ ਐਸੇ ਬੀ ਹੋਤੇ ਹੈਂ, ਜੋ ਲਫ਼ਜ਼ੋਂ ਮੈ ਉਤਾਰੇ ਨਹੀਂ ਜਾਤੇ,,

ਵੱਜੂਦ ਭਾਲਦਾ ਏ ਸਦਾ ਸਰਦਾਰੀਆਂ,, ਗੁਲਾਮੀਆਂ ਨੀ ਚੁੱਣ ਸਕਦੇ

ਮੇਰੇ ਵੱਸ ਚ’ ਨਹੀ ਅਜੇ ਕੁਝ ਵੀ,, ਵਰਨਾ ਤੇਰੀਆਂ ਤਕਲੀਫਾਂ ਵੀ ਮੈਂ ਖੁਦ ਤੇ ਲੈ ਲਵਾ,

ਸ਼ਿਕਾਇਤ ਨਹੀ ਸ਼ੁੱਕਰ ਕਰਿਆ ਕਰੋ, ਤੁਹਾਡੇ ਕੋਲ ਜਿੰਨਾ ਹੈ,, ਪਤਾ ਨਹੀ ਕਿੰਨੀਆਂ ਕੋਲ ਉਨਾਂ ਵੀ ਨਹੀ ਹੈ,,

ਲੋਕਾ ਤੋ ਵਫਾਦਾਰੀ ਦੀ ਉਮੀਦ ਨਾ ਰੱਖੋ, ਲੋਕ ਦਿੱਲ ਤੋ ਨਹੀ,, ਆਪਣੀ ਜਰੂਰਤ ਨਾਲ ਪਿਆਰ ਕਰਦੇ ਨੇ,,,

ਅੱਜ ਦੇ ਸਮੇ ਵਿੱਚ ਇੱਜਤ ਜਰੂਰਤ ਦੀ ਹੈ, ਨਾ ਕਿ ਇਨਸਾਨ ਦੀ ਹੈ, ਜਰੂਰਤ ਖੱਤਮ ਤੇ ਇਜੱਤ ਵੀ ਖੱਤਮ

ਲੋਕ ਵਾਕਿਫ ਹੈ, ਮੇਰੀ ਆਦਤੋ ਸੇ, ਰੁੱਤਬਾ ਕੰਮ ਹੀ ਸਹੀ,, ਪਰ ਲਾ ਜਵਾਬ ਰੱਖਤਾ ਹੂੰ,

ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ,, ਆਪਣੇ ਅੰਦਰ ਝਾਕ ਕੇ ਵੇਖਿਆ, ਮੈਥੋਂ ਬੁਰਾ ਨਾ ਕੋਈ,,,

ਬੋ ਇਸ਼ਕ ਹੀ ਕਿਆ, ਜੋ ਸਲਾਮਤ ਛੋੜਦੇ…

ਰੁੱਤਬੇ ਜਗੀਰਾਂ ਦੇ ਨਹੀਂ , ਜਮੀਰਾਂ ਦੇ ਹੁੰਦੇ ਆ,,,,,

ਹਮ ਉਨ ਕੇ ਨਹੀਂ ਹੋਤੇ ਜਨਾਬ, ਜੋ ਹਰ ਕਿਸੀ ਕੇ ਹੋ ਜਾਤੇ ਹੈ…

ਜਿਹੜੇ ਬੰਦੇ ਅਸੂਲਾਂ ਨਾਲ ਜਿਉਦੇ ਨੇ ਉਹਨਾਂ ਦੇ ਦੋਸਤ ਘੱਟ ਤੇ ਦੁਸ਼ਮਣ ਜਿਅਾਦਾ ਹੁੰਦੇ ਨੇ..

ਹੱਥਾ ਦੀਆਂ ਲਕੀਰਾ ਵਿੱਚ ਭਾਵੇ ਤੂੰ ਨਹੀ… ਪਰ ਹਰ ਸਾਹ ਤੇ ਤੇਰਾ ਨਾਮ ਹੈ..

ਸਾਡੀ ਸੁਣਕੇ ਕਹਾਣੀ,, ਆਜੂ ਅੱਖਾ ਵਿੱਚ ਪਾਣੀ,,,

ਰਿਸ਼ਤਾ ਜਤਾਇਆ ਨਹੀ, ਨਿਬਾਹੀਆ ਜਾਂਦਾ ਹੈ, ਸਾਹਿਬ,, ਫਿਰ ਚਾਹੇ ਕੋਈ ਦੂਰ ਹੋਵੇ,,, ਜਾਂ ਕਰੀਬ ਹੋਵੇ ਸਾਹਿਬ,,,,

ਰੁੱਤਬਾ ਏ ਯਾਰਾ ਤੇਰੀ ਸੋਚ ਤੋ ਪਰੈ, ਉਪਰੋ ਆਂ ਅੜਬ ਪਰ ਦਿੱਲ ਤੋ ਖਰੈ,,,

ਮੁਕਾਮ ਉਹ ਚਾਹੀਦਾ ਜਿਸ ਦਿਨ ਮੈਂ ਹਾਰਾਂ ਵੀ,, ਤੇ ਜਿੱਤਣ ਵਾਲੇ ਤੋ ਵੀ ਵੱਧ ਚਰਚੇ ਹੋਣ,

ਜ਼ਿੰਦਗੀ ਵਿੱਚ ਇੱਕ ਦੋਸਤ ਅਜਿਹਾ ਹੋਣਾ ਬਹੁਤ ਜਰੂਰੀ ਹੈ, ਜਿਸਨੂੰ ਦਿਲ ਦੀ ਗੱਲ ਦੱਸਣ ਲਈ ਸ਼ਬਦਾਂ ਦੀ ਲੋੜ ਨਾ ਪਵੇ,,

ਆਪਣੇ ਆਪ ਨੂੰ ਹੀ ਸਮਝ ਨਾ ਸਕੇ, ਤਾਂ ਹੀ ਤਾਂ ਘਾਟੇ ਖਾਦੇ ਨੇ ਜਿੰਦਗੀ ਚ’

ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ,,, ਔਰ ਅਕੇਲੇ ਮੇ ਸਲਾਮ ਕਰਤੀ ਹੈ,,

ਪਸੰਦ ਆ ਰਹੇ ਆਂ ਕੁਝ ਲੋਕਾਂ ਨੂੰ ਅਸੀਂ, ਤੇ ਕੁਝ ਲੋਕਾਂ ਨੂੰ ਇਹ ਗੱਲ ਪਸੰਦ ਨੀ ਆ ਰਹੀ

ਲੋਕਾਂ ਨੂੰ ਸਮਝਣਾ ਅੋਖਾ ਏ, ਇਹ ਗੇਮਾਂ ਕੈਸੀਆ ਪਾਉਦੇ ਨੇ, ਜਿੰਨਾ ਨੂੰ ਗਾਲਾਂ ਕੱਡਦੇ ਨੇ, ਉਹਨਾਂ ਨਾਲ ਹੀ ਯਾਰੀਆਂ ਲਾਉਦੇ ਨੇ,,

ਖੁੱਦਾ ਕਾ ਸ਼ੁਕਰ ਹੈ, ਆਪ ਕੋ ਕੁਝ ਤੋ ਨਜ਼ਰ ਆਤਾ ਹੈ, ਤੁਜੇ ਈਮਾਨ ਨਾ ਸਹੀ, ਬੇ-ਈਮਾਨ ਤੋ ਨਜ਼ਰ ਆਤਾ ਹੈ,,,

ਕਦੇ ਭਾਲੇ ਨਾ ਮੁਨਾਫੇ ਵਿੱਚ ਯਾਰੀਆਂ, ਰੱਬ ਸੁੱਖ ਰੱਖੇ 🙏 ਬੜਾ ਸੌਖਾ ਸਰਦਾ,,

ਜਿਸਮ ਮਚਾਉਣਾ ਪੈਂਦਾ ਹੈ ਵਿੱਚ ਅੱਗ ਦੇ, ਫਿਰ ਕਿਤੇ ਜਾ ਕੇ ਚਰਚੇ ਹੁੰਦੇ ਨੇ ਵਿੱਚ ਜੱਗ ਦੇ,

ਜੋ ਲੋਕ ਤੁਹਾਡਾ ਮੁਕਾਬਲਾ ਨਹੀ ਕਰ ਪਾਉਂਦੇ… ਫਿਰ ਉਹ ਤੁਹਾਨੂੰ ਨਫਰਤ ਕਰਨ ਲੱਗ ਜਾਂਦੇ ਨੇ

ਜਿਹਦੇ ਨਾਲ ਵੀ ਵਾਅ ਪਿਆ ਏ, ਉਹੀ ਲਾਉਦਾਂ ਦਾਅ ਪਿਆ ਏ,,

ਕੁੱਝ ਸੁਪਨੇ ਮੇਰੇ ਮੋਏ ਨੇ, ਕੁੱਝ ਪਲਕਾਂ ਵਿੱਚ ਸਮੋਏ ਨੇ,ਕੁੱਝ ਸੁਪਨੇ ਮੇਰੇ ਗੁੱਮ ਹੋ ਗਏ, ਕੁੱਝ ਦਿਲ ਦੇ ਵਿੱਚ ਲਕੋਏ ਨੇ….!

ਜਾਣ ਪਛਾਣ ਕੁੱਝ ਖ਼ਾਸ ਨਹੀ,ਪਰ ਨਜ਼ਰਾਂ ‘ਚ’ ਸਭ ਦੇ ਆਂ”

ਕਈ ਬੰਦੇ ਆਪਣੇ ਨਾਲ ਜੈਲਸੀ ਵੀ ਬਹੁਤ ਕਰਦੇ ਨੇ, ਪਰ ਕਾਪੀ ਵੀ ਯਾਰਾ ਨੂੰ ਹੀ ਕਰਦੇ ਨੇ…!

ਕਈਆਂ ਦੇ ਦਿਲਾ ਵਿੱਚ ਰਹਿਨਾ ਆਂ.. ਕਈਆਂ ਦੀ ਤਾਂ ਸਮਝੋ ਵੀ ਬਾਹਰ ਆਂ.

ਦਰਦ ਛੁਪਾਕੇ ਹੱਸਣਾ ਬਹੁਤ ਔਖਾ ਕੰਮ ਹੁੰਦਾ ਹੈ…

ਜੋ ਸੱਚ ਦੇ ਰਸਤੇ ਤੇ ਚੱਲਦੇ ਨੇ.. ਉਹ ਅਕਸਰ ਹੌਲੀ ਹੌਲੀ ਚੱਲਦੇ ਨੇ… ਕਿਉ ਕਿ ਉਨ੍ਹਾਂ ਨੂੰ ਰੋਕਣ ਵਾਲੇ ਬਹੁਤ ਆ ਜਾਂਦੇ ਨੇ

ਦੂਜੀਆ ਨੂੰ ਖੁਸ਼ੀਆਂ ਦਿੰਦਾ ਦਿੰਦਾ… ਮੈ ਆਪਣੀਆਂ ਖੁਸ਼ੀਆਂ ਖੋ ਲਈਆਂ…

ਕਸੂਰ ਤਾਂ ਬਹੁਤ ਕੀਤੇ ਹੋਣੇ ਆਂ ਜਿੰਦਗੀ ਵਿੱਚ, ਪਰ ਜਿਥੇ ਸਜਾ ਮਿਲੀ ਉਥੇ ਮੈ ਬੇ ਕਸੂਰ ਸੀ…!

ਬੇਸ਼ਕ Math ਵਿੱਚ ਕਮਜ਼ੋਰ ਸੀ.. ਪਰ ਕੌਣ,ਕਿਥੇ,ਕਿਵੇ ਬਦਲਿਆ… ਸੱਭ ਹਿਸਾਬ ਰੱਖਿਆ ਹੈ…

ਜੋ ਪਲਦੇੇ ਤੂਫਾਨਾਂ ਚ, ਉਹ ਲਹਿਰ ਤੋਂ ਨਹੀਂ ਡਰਦੇ,,,,,

ਕੋਸ਼ਿਸ਼ ਕਿਥੋ ਕ ਤੱਕ ਪਹੁੰਚੀ ਸਾਨੂੰ ਭੁਲਾਉਣੇ ਦੀ.. ਸਾਡੀ ਤਾਂ ਆਦਤ ਉਹੀ ਏ ਤੈਨੂੰ ਚੇਤੇ ਕਰਕੇ ਸੋਣੇ ਦੀ.

ਇਕ ਜਨਮ ਵਿੱਚ ਕਈ ਵਾਰ ਮਰਨਾ ਪੈਦਾਂ ਜੀਣ ਦੇ ਲਈ…!

ਵੇਚਕੇ ਜਮੀਰਾਂ ਰੋਟੀ ਨਹੀ ਕਮਾਈ ਦੀ..

ਸਾਡੇ ਕੀਤੇ ਵਾਅਦੇ ਕਦੀ ਲਾਰੇ ਨਹੀ ਹੁੰਦੇ, ਐਨਾ ਯਾਦ ਰੱਖੀ ਸਾਡੇ ਜਿਹੇ ਸਾਰੇ ਨਹੀ ਹੁੰਦੇ

ਮਿਲੇ ਕੋਈ ਪਿਆਰ ਨਾਲ, ਘੁੱਟ ਸੀਨੇ ਲਾਈਦਾ….! ਕੋਈ ਇਕ ਪੈਰ ਹਟੇ ਪਿੱਛੇ, ਆਪਾ ਦਸ ਹੱਟ ਜਾਈਦਾ.

ਹੱਸਦੇ ਖੇਡਦੇ ਰੱਬਾ ਤੇਰੇ ਰੰਗ ਮਾਣਦੇ ਆਂ ਜੱਦ ਤਕ ਤੇਰੀ ਰਹਿਮਤ ਏ, ਨਾਂ ਕਿਸੇ ਕੋਲੋਂ ਹਾਰਦੇ ਆਂ

ਦੁਨੀਆਂ ਦਾ ਬੇਹਦ ਮੁਸ਼ਕਲ ਕੰਮ ਹੈ….. ਆਪਣਿਆਂ ਚੋਂ ਆਪਣਿਆਂ ਨੂੰ ਲੱਭਣਾ

ਲੋਕ ਰਿਸ਼ਤੇ ਵੀ ਫਾਇਦਾ ਦੇਖਕੇ ਨਿਭਾਉਂਦੇ ਨੇ, ਜਿਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ, ਓੁਹ ਤੋੜ ਦਿੱਤੇ ਜਾਂਦੇ ਨੇ

ਗੱਬਰੂ ਨੂੰ ਕਹਿੰਦੇ ਆ ਟਰੈਡ ਬੱਲਿਏ

ਮੈ ਤਾਂ ਅੱਜ ਉਹ ਗਵਾਇਆ, ਜੋ ਕਦੇ ਮੇਰਾ ਹੈ ਹੀ ਨਹੀ ਸੀ.. ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਲਿਆ, ਜੋ ਸਿਰਫ ਤੇਰਾ ਹੀ ਸੀ..!

ਸਾਨੂੰ ਆਪਣੇ ਵਰਗੇ ਬੰਦੇ ਚੰਗੇ ਲੱਗਦੇ ਨੇ

ਮੇਰੀ ਹਰ ਕੋਸ਼ਿਸ਼ ਹੀ ਨਾਕਾਮ ਰਹੀ, ਪਹਿਲਾਂ ਤੈਨੂੰ ਪਾਉਣ ਦੀ ਤੇ ਹੁਣ ਤੈਨੂੰ ਭੁਲਾਉਣ ਦੀ…!

ਜਿਸਨੇ ਵੀ ਸੱਚ ਲੱਭਿਆ ਹੈ, ਲੋਕ ਉਸ ਨਾਲ ਹੀ ਨਰਾਜ਼ ਹੋਏ ਹਨ..!

LEAVE A REPLY

Please enter your comment!
Please enter your name here