Beautiful Punjabi Quotes Hd Images And Pictures

0
419

Beautiful Punjabi Quotes Hd Images And Pictures

Punjabi Inspirational Quotes With Images,Motivational Quotes In Punjabi Language,Punjabi Quotes On Life Written In English,Best Punjabi Quotes On Life,Some Beautiful Thoughts In Punjabi,Punjabi Quotes On Life in Punjabi Font,Punjabi Quotes In Punjabi,Nice Thoughts In Punjabi with Images

ਹਰ ਚੀਜ ਆਪਣੇ ਆਪ ਵਿੱਚ ਸੁੰਦਰ ਹੈ, ਬਸ ਉਸ ਨੂੰ ਪਛਾਨਣ ਵਿੱਚ ਦੇਰ ਹੈ।।

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ.

ਮੈਂ ਮਸ਼ਹੂਰ ਬਣਕੇ ਕੀ ਲੈਣਾ…ਬਦਨਾਮ ਹੀ ਚੰਗੀ ਹਾਂ,ਖਾਸੀਅਤ ਤਾਂ ਤੁਹਾਡੇ ਵਿਚ ਹੈ…ਮੈਂ ਆਮ ਹੀ ਚੰਗੀ ਹਾਂ।।

ਰੱਬ ਦੀ ਰਜ਼ਾ ਵਿੱਚ ਰਹੀਦਾ, ਤੇ ਸਰਬਤ ਦਾ ਭਲਾ ਮੰਗੀਂਦਾ

ਜ਼ਿੰਦਗੀ ਨੇ ਇਕ ਗੱਲ ਤਾਂ ਸਿਖਾ ਦਿੱਤੀ ਤੁਸੀਂ ਕਿਸੇ ਲਈ ਕਿਸੇ ਟਾਇਮ ਖਾਸ ਹੋ ਸਕਦੇ ਹੋਪਰ ਹਰ ਸਮ੍ਹੇ ਨਹੀ

ਜ਼ਿੰਦਗੀ ਨੂੰ ਆਸਾਨ ਕਰਨ ਦਾ ਇਕ ਆਸਾਨ ਤਰੀਕਾ ਕਿਸੇ ਨੂੰ ਮਾਫ ਕਰਦੋ ਤੇ ਕਿਸੇ ਤੋਂ ਮਾਫੀ ਮੰਗ ਲੋ

ਕਿਸੀ ਦੀ ਯਾਦ ਵਿੱਚ ਉਦਾਸ ਨਾ ਹੋਵੋ, ਦੋਸਤੋ ਲੋਕ ਨਸੀਬਾਂ ਨਾਲ ਮਿਲਦੇ ਨੇ, ਉਦਾਸੀਆਂ ਨਾਲ ਨਈ

ਐਂਵੇਂ ਗੈਰਾਂ ਪਿੱਛੇ ਭੱਜ ਨਾ ਇਹ ਜ਼ਿੰਦਗੀ ਬਰਬਾਦ ਕਰ ਬੰਦਿਆ, ਤੂੰ ਆਪਣੇ ਅੰਦਰੋਂ ਆਪਣੇ ਆਪ ਦੀ ਤਲਾਸ਼ ਕਰ

ਜ਼ਿੰਦਗੀ ਦਾ ਗਮ ਬੜਾ ਢੋ ਲਿਆ ਇਹਨਾ ਅੱਖਾਂ ਨੇ ਬੱਸ ਹੁਣ ਬੜਾ ਰੋ ਲਿਆ ਇਹਨਾ ਅੱਖਾਂ ਨੇ

LEAVE A REPLY

Please enter your comment!
Please enter your name here