Best Life Changing Punjabi Whatsapp Status And Short Lines

0
410

Life Changing Punjabi Whatsapp Status

Find and share Life Changing Quotes from Punjabi Poetry website, an extensive collection of Life Changing quotations in Punjabi by famous Punjabi authors, Punjabi celebrities, and newsmakers. You can get Whatsapp Status about Life in Punjabi and English.

ਜ਼ਿੰਦਗੀ ਨੂੰ ਬਦਲਣ ਦਾ ਇੱਕ ਹੀ ਰਾਸਤਾ ਹੈ, ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ਬਸ ਆਪਣਾ ਕੰਮ ਕਰਦੇ ਜਾਓ

ਕਦੇ ਕਦੇ ਸਾਡੀ ਮਾੜੀ ਪਸੰਦ ਸਾਨੂੰ ਸਹੀ ਮੰਜ਼ਿਲ ਤੇ ਪਹੁੰਚਾ ਦਿੰਦੀ ਹੈ

ਤੁਸੀਂ ਹੀ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ, ਕੋਈ ਦੂਜਾ ਤੁਹਾਡੇ ਲਈ ਇਹ ਕੰਮ ਨਹੀਂ ਕਰ ਸਕਦਾ, ਕਿਸੇ ਦੇ ਖਾਣਾ ਖਾਣ ਨਾਲ ਤੁਹਾਡੀ ਭੁੱਖ ਨਹੀਂ ਮਿਟ ਜਾਣੀ

ਕਿਸੇ ਨੂੰ ਗਾਲ ਕੱਢਣ ਤੋਂ ਪਹਿਲਾਂ ਇਹ ਸੋਚ ਲਓ ਕਿ ਤੁਹਾਡੇ ਘਰ ਵੀ ਮਾਂ-ਭੈਣ ਹੈ

ਏਥੇ ਦੋ ਤਰਾਂ ਦਾ ਦਰਦ ਹੈ:- 1. ਦਰਦ ਜੋ ਤੁਹਾਨੂੰ ਦੁੱਖ ਪਹੁੰਚਾਉਂਦਾ ਹੈ, 2. ਦਰਦ ਜੋ ਤੁਹਾਨੂੰ ਬਦਲ ਕੇ ਰੱਖ ਦਿੰਦਾ ਹੈ

ਆਪਣੇ ਦੁਸ਼ਮਣਾਂ ਨੂੰ ਮਾਫ ਕਰ ਦਿਓ, ਪਰ ਕਦੇ ਵੀ ਉਹਨਾਂ ਦੇ ਨਾਮ ਨਾ ਭੁੱਲੋ

ਜੇ ਤੁਸੀਂ ਆਪਣੀ ਕਿਸਮਤ ਨਹੀਂ ਬਦਲ ਸਕਦੇ ਤਾਂ ਆਪਣਾ ਰਵੱਈਆ ਬਦਲੋ

ਆਪਣੇ ਆਪ ਨੂੰ ਸਹੀ ਰਸਤੇ ਤੇ ਗੁੰਮ ਕਰ ਲੈਣਾ ਇੱਕ ਬਹੁਤ ਵਧੀਆ ਅਹਿਸਾਸ ਹੈ

ਵਾਹਿਗੁਰੂ ਉਹ ਵੀ ਕਰ ਸਕਦਾ ਹੈ ਜੋ ਅਸੀਂ ਸੋਚ ਵੀ ਨਹੀਂ ਸਕਦੇ

ਮਾੜੇ ਰਿਸ਼ਤੇ ਚੰਗੇ ਲੋਕਾਂ ਨੂੰ ਬਦਲ ਕੇ ਰੱਖ ਦਿੰਦੇ ਹਨ

ਬਚਪਨ ‘ਚ ਮਿਲੇ ਇੱਕ ਜਾਂ ਦੋ ਰੁਪਏ ਸਾਰੀ ਜ਼ਿੰਦਗੀ ਚੇਤੇ ਰਹਿੰਦੇ ਹਨ ਭਾਵੇਂ ਬੰਦਾ ਕਿੰਨਾ ਵੀ ਅਮੀਰ ਕਿਉਂ ਨਾ ਹੋ ਜਾਵੇ

ਤੁਹਾਡੀ ਜ਼ਿੰਦਗੀ ਕਈ ਲੋਕਾਂ ਦੇ ਲਈ ਇੱਕ ਸੰਦੇਸ਼ ਦੀ ਤਰਾਂ ਹੈ, ਕੋਸ਼ਿਸ਼ ਕਰੋ ਕੀ ਤੁਹਾਡੀ ਜ਼ਿੰਦਗੀ ਇੱਕ ਵਧੀਆ ਸੇਧ ਦੇਣ ਵਾਲੀ ਹੋਵੇ

ਜਿੱਤ ਤੇ ਹਾਰ ਤੁਹਾਡੀ ਸੋਚ ਤੇ ਨਿਰਭਰ ਕਰਦੀ ਹੈ..ਮੰਨ ਲਓ ਤਾਂ ਹਾਰ ਠਾਣ ਲਓ ਤਾਂ ਜਿੱਤ

ਜੇਕਰ ਤੁਸੀ ਕਿਸੇ ਮਾੜੇ ਦੋਸਤ ਦੀ ਸੰਗਤ ਛੱਡੋਗੇ ਤਾਂ ਵਾਹਿਗੁਰੂ ਤੁਹਾਡੇ ਲਈ ਜ਼ਰੂਰ ਕੁਛ ਚੰਗਾ ਕਰੇਗਾ

ਮੈਨੂੰ Perfect Life ਨਹੀਂ ਚਾਹੀਦੀ, ਬੱਸ ਮੈਨੂੰ ਇੱਕ Happy Life ਚਾਹੀਦੀ ਹੈ

Desi Punjabi Status, Best WhatsApp Status, Facebook Punjabi Shayari, 2 Lines Punjabi Poetry,Life Changing Punjabi Whatsapp Status,Beautiful Life Changing Punjabi Short Whatsapp Status

LEAVE A REPLY

Please enter your comment!
Please enter your name here