Best Punjabi Status 2021-2022 For Whatsapp And Facebook

0
83

Best Punjabi Status 2021-2022 For Whatsapp And Facebook

Hello Friends : Today I am sharing some latest Motivational status in Hindi and English Font. Friends,Today every youngster has girlfriends/boyfriend. Some pairs break even then, Difficult to forget someone. Then Explain your pain in words. Motivational is a feeling or a kind of emotion which a human can have in different situations of life.

ये जो मेरे इलावा तुमपे मरते है ये मर क्यों नहीं जाते

ਜਾਣ ਪਛਾਣ ਕੁੱਝ ਖ਼ਾਸ ਨਹੀ, ਪਰ ਨਜ਼ਰਾਂ ‘ਚ’ ਸਭ ਦੇ ਆਂ

ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ

ਤਜੁਰਬਾ ਕਹਿੰਦਾ ਖਾਮੋਸ਼ੀ ਹੀ ਠੀਕ ਆ,,ਸਬਦਾਂ ਨਾਲ ਲੋਕੀ ਰੁੱਸ ਜਾਂਦੇ ਨੇ

ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ

ਕਈਆਂ ਦੇ ਦਿਲਾਂ ਦੇ ਵਿੱਚ ਰਹਿਨਾਂ ਆ,ਕਈਆਂ ਦੇ ਤਾਂ ਸਮਝੋ ਵੀ ਬਾਹਰ ਆ

ਅੜਦੀਆਂ ਜਦੋਂ ਕੀਤੇ ਵੀ ਗਰਾਰੀਆਂ ਜੱਟ ਪੈਰਾ ਥੱਲੇ ਰੋਂਲਦੇ ਨੇ ਥਾਣੇਦਾਰੀਆਂ

ਨੋਟ ਨਾਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ

ਰੱਖ ਰੱਖ ਜਿਗਰੇ ਪੁਗਾਉਣ ਜਿਹੜੇ ਯਾਰੀਆਂ ਯਾਰਾਂ ਦੇ ਸਿਰਾ ਤੇ ਕੈਮ ਹੋਣ ਸਰਦਾਰੀਆਂ

ਕੁਝ ਇਸ ਤਰਾਂ ਪਸੰਦ ਹੈ ਹੋਲੀ ਉਹਨੂੰ, ਗੱਲ ਗੱਲ ਤੇ ਲਾਲ ਪੀਲੀ ਹੋ ਜਾਂਦੀ ਹੈ

ਮਾਂ ਤੋਂ ਬਾਅਦ ਜਿਹੜੀ ਕੁੜੀ ਤੁਹਾਡਾ ਕਦੇ ਵੀ ਦਿਲ ਨਹੀ ਤੋੜਦੀ ਉਹ “ਭੈਣ” ਹੁੰਦੀ ਹੈ

ਮੈ ਦਿਲ ਚ ਕਦੇ ਬੁਰਾਈ ਨਹੀ ਰੱਖਦਾ ਨਰਾਜ਼ਗੀ ਮੂੰਹ ਤੇ ਸੁੱਟ ਕੇ ਮਾਰਦਾ ਹਾਂ

ਕਿਸੇ ਨਬੀ ਦੀ ਕਰਾਮਾਤ ਤੋਂ ਘੱਟ ਨਹੀ ਹੈ ਮੈਂ ਮਾਂ ਦੇ ਹੱਥ ਦੀ ਹਰ ਚੀਜ “ਨਿਆਜ” ਸਮਝ ਕੇ ਖਾ ਜਾਨਾ.

ਯਾਦ ਰੱਖਣਾ… सब याद रखा जायेगा

ਕੁੜੀਆਂ ਘਰੋਂ ਬਾਹਰ ਹੁੰਦੀਆਂ ਪਰ ਘਰਦਿਆਂ ਤੋਂ ਨਹੀ

ਤੁਮ ਸਾਰੀ ਜਮੀਂ ਪਰ ਜ਼ੁਲਮ ਲਿਖਦੋ ਹਮ ਆਸਮਾਨ ਪਰ ਇਨਕਲਾਬ ਲਿਖੇੰਗੇ

ਜ਼ਿੰਦਗੀ ਦਾ ਅਸੂਲ ਬਣਾ ਲਵੋ ਜੋ ਛੱਡ ਗਿਆ ਉਸ ਦੀ ਜੱੜ ਵੱਢ ਦਿਓ.!

ਮੋਬਾਇਲ ਤੇ ਜਿੰਨੀਆਂ ਤਾਜਾ ਲੱਗਦੀਆਂ ਨੇ ਤਸਵੀਰਾਂ ਜਜ਼ਬਾਤ ਓਨੇ ਈ ਰੱਦੀ ਨੇ ਅੱਜਕਲ.

ਤੂੰ ਕਬੂਲ ਤਾਂ ਕਰ ਮੈਂ ਬਿਸਮਿੱਲਾਹ ਕਰਾਂ ❤️

ਮੈਂ ਆਪਣਾ ਪਹਿਲਾ ਪਿਆਰ ਲਿਖੂੰ ਤੁਸੀਂ ਮਾਂ ਸਮਝ ਲੈਣਾ

ਐਂਵੇ ਵੀ ਹੋ ਜਾਂਦਾ ਅਗਲੇ ਨੂੰ ਲੱਗਦਾ ਹੁੰਦਾ ਵੀ “ਏਹਨੂੰ ਕਿਹੜਾ ਕੁਝ ਪਤਾ” ਪਰ ਆਪਾਂ ਨੂੰ ਸਭ ਪਤਾ ਹੁੰਦਾ

ਕਈ ਵਾਰੀ ਅਸੀਂ ਕਿਸੇ ਦੀ ਲੋੜ ਤੋ ਜਿਆਦਾ Care ਕਰਕੇ ਖੁਦ ਦੀ Respect ਗਵਾ ਲੈਂਦੇ ਹਾਂ.

ਮੈਂ ਅਜਮਾਇਆ ਹੈ ਛੋਟਾ ਆਦਮੀ ਵੱਡੇ ਮੌਕੇ ਤੇ ਕੰਮ ਆ ਜਾਂਦਾ ਤੇ ਵੱਡਾ ਆਦਮੀ ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਜਾਂਦਾ

ਅੱਜਕਲ ਜਿਆਦਾਤਰ ਰਿਸ਼ਤੇ ਸੁਲਝਣ ਨਾਲੋ ਉਲਝਣ ਜਿਆਦਾ ਗਏ ਨੇ ਕਾਰਨ!! ਕਿਉਂ ਕਿ ਲੋਕ ਸਮਝਦੇ ਘੱਟ ਪਰ ਸਮਝਾਉਂਦੇ ਜਿਆਦਾ ਨੇ

LEAVE A REPLY

Please enter your comment!
Please enter your name here