Best Punjabi Status And Quotes Images Gallery

0
226

Best Punjabi Status And Quotes Images Gallery

If you are looking for new stuff related whatsapp and facebook status and quotes then you are the lucky one because here we have a rich collection for our new and valuable visitor. You can easily find new ਪੰਜਾਬੀ qoutes, chutkule, attitude status, love u qoutes and pics as well as share with you friends on some networking sites like Whatsapp and facebook. We provides a rich collection for you and your friends like ਪੰਜਾਬੀ ਠੇਠ ਸਟੇਟਸ , punjabi whatsapp funny jokes. We as much as possible to do better for you to provide best punjabi status , chutkule even new jokes.

Cool and BEST Whatsapp Status For Punjabi People, Cool Whatsapp Status in Punjabi Language 2020, You can share these Short Cool & BEST Whatsapp Status on Facebook and Other Social Site also.

Nice Punjabi Whatsapp Status,Truth of Life Punjabi Status,Short Quotes in Punjabi – Whatsapp Punjabi Status,True Punjabi Status Lines For Whatsapp,Best Motivational Status for Whatsapp in Punjabi, Motivational Whatsapp Status, Motivational Status for Whatsapp, Motivational Inspirational Whatsapp Status.

Punjabi Attitude Status in Punjabi Language,Bathinde Wale Ni Darde Punjabi Whatsapp Status 2021,Shaktimaan vs Binnu Dhillon,Punjabi Troll For Whatsapp,Sardar Munda Punjabi Status For Instagram,Latest Love Status For Instagram and Whatsapp,

Punjabi Question Answer Whatsapp Photo,Block Me On Facebook Punjabi Status Whatsapp Status,Waheguru Tera Shukar Hai Spiritual Whatsapp Status,4 Minute Punjabi Whatsapp Status For Girls,Husband Wife Punjabi Funny Status

Last Seen Punjabi Whatsapp Status,Punjabi Funny Whatsapp Status With Funny Emoticons,Magroor Lok Best Punjabi Shayari,Zakham Punjabi Whatsapp Shayari,Parents Status In Punjabi for Whatsapp, Short Parents Quotes Whatsapp,Good Night Punjabi Whatsapp Status,Marriage Punjabi Whatsapp Status For Boys,Fake Smile Punjabi Whatsapp Status 2020,Happy Diwali Punjabi Status For Whatsapp

Kaur B Punjabi Whatsapp Status,I Love You So Much Punjabi Whatsapp Status,Best Sad Status For Whatsapp In Punjabi,Sardar New Whatsapp Punjabi Status,Heart Touching Sad Punjabi Shayari On Gareebi,Rishta Whatsapp and Facebook Status,Best Whatsapp Status Attitude

Best Whatsapp Status In Punjabi,Dharmik Punjabi Whatsapp Status,Jeevan Whatsapp Punjabi Status,Punjabi Sad Whatsapp Status For Lovers,Punjabi Whatsapp Status For College Students,Punjabi Whatsapp Status Heart Touching Status,Punjabi Love Couple Shayari

ਸੌਕ ਨਹੀ ਰਿਹਾ ਮੁਹੱਬਤ ਦਾ 1 ਤੇਰੇ ਜ਼ਾਣ ਤੋ ਬਾਅਦ

ਚਾਹੁਣ ਵਾਲੇ ਤਾਂ ਅੱਜ਼ ਵੀ ਬਹੁਤ ਨੇ ਦਿਲ ਟੁੱਟਣ ਤੋ ਬਾਅਦ

———————————————

ਨਫਰਤ ਹੋ ਜਾਉਗੀ ਤੈਨੂੰ ਤੇਰੇ ਤੋਂ ਜੇ ਮੈਂ ਤੇਰੇ ਹੀ ਅੰਦਾਜ਼ ਚ, ਤੇਰੇ ਨਾਲ ਗੱਲਬਾਤ ਕਰਾਂ

———————————————

ਕਿੱਦਾਂ ਜਿਉਂਦੇ ਟੁੱਟਣ ਵਾਲੇ ਜਾਣ ਨੀ ਸਕਦੇ ਲੁੱਟਣ ਵਾਲੇ

———————————————

ਵਖ਼ਤ ਬਹੁਤ ਜਖ਼ਮ ਦਿੰਦਾ ਹੈ ਇਸੇ ਲਈ ਘੜੀ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ

———————————————

ਰੱਬ ਨੇ ਅੱਜ ਫਿਰ ਪੁੱਛ ਲਿਆ ਕਿ ਤੇਰਾ ਚੇਹਰਾ ਉਦਾਸ ਕਿਉਂ ਹੈ ਜਿਸ ਕੋਲ ਤੇਰੇ ਲਈ Time ਨਹੀਂ, ਉਹ ਤੇਰੇ ਲਈ ਖਾਸ ਕਿਉਂ ਹੈ

———————————————

. ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ

———————————————

ਦੇਖੀ ਕੀਤੇ ਕਹਿਰ ਨਾ ਕਮਾ ਦਈ ਮਾਲਕ ਮਰਨੇ ਤੋ ਪਹਿਲਾਂ ੳੁਹਦੇ ਨਾਲ ਮਿਲਾ ਦਈ ਮਾਲਕਾ

———————————————

ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ

———————————————

ਨੀ ਮੈਂ ਅੱਤ ਦਾ ਸ਼ਿਕਾਰੀ, ਜਾਵਾਂ ਅੱਤ ਹੀ ਕਰਾਈ ਤਾਂ ਹੀ ਮਚਦੇ ਨੇ ਲੋਕ ਵੇਖ Jatt ਦੀ ਚੜਾੲੀ

———————————————

ਟਿੱਚਰਾਂ ਕਰਦੀ ੲ, ਜਲਦੀ ਹੋਵਾਂਗੇ ਮਸ਼ਹੂਰ ਕੁੜੇ ਵੇਖਣ ਨੂੰ ਵੀ ਤਰਸੇਂਗੀ, ਮਿਲਣਾ ਤਾਂ ਦੂਰ ਕੁੜੇ

———————————————

ਤੇਰਾ ਕੁੜਤੇ ਪਜਾਮੇ ਵਾਲਾ ਯਾਰ ਨੀ ਠੋਕੂ ਕੱਲਾ – ਕੱਲਾ ਚੌਂਕ ਵਿਚਕਾਰ ਨੀ

———————————————

ਤੇਰਾ – ਮੇਰਾ ਪਿਆਰ ਤਾਂ ਭਾਂਵੇ Flop ਹੋ ਗਿਆ ਪਰ ਤੇਰੀ ਯਾਦ ਚ ਲਿਖੇ ਸਾਰੇ ਸਟੇਟਸ Superhit ਰਹੇ ਨੇ

———————————————

ਕੀਤਾ Diploma ਮੈਂ ਤਾਂ ਖੰਡੇ ਖੜਕਾਉਣ ਦਾ ਮੈਨੂੰ ਨੀ ਹਿਸਾਬ ਦਿਲ – ਦੁਲ ਜਿਹੇ ਵਟਾਉਣ ਦਾ

———————————————

ਇਕ ਪਾਸੇ ਲੈਦੇ ਮਰਦ Stand, ਅੜ ਕੇ ਗੱਲ ਦੋਗਲੀ ਜੋ ਕਰਦੇ ੳ ਦੱਲੇ ਬੱਲੀਏ ਡਾਰ ਗਿਦੜਾ ਦੀ ਕਰਦੀ ਸ਼ਿਕਾਰ ਕਦੇ ਨਾ, ਸ਼ੇਰ ਮੜਕਾ ਨਾਂ ਘੁਮਦੇ ਨੇ ਕੱਲੇ ਬੱਲੀਏ

ਅੱਜ ਹੱਸਦੇ ਨੇ ਜੋ ਮੇਰੀ ਹਾਲਤ ਤੇ ਉਦਾਸ ਕਦੇ ਉਹ ਹੋਵਣਗੇ ਜੱਦ ਚਕਿਆ ਹੋਊ ਚਾਰ ਮੋਢਿਆਂ ਨੇ ਉਹ ਭੁੱਬਾਂ ਮਾਰ-ਮਾਰ ਰੋਵਣਗੇ

———————————————
ਚੇਤੇ ਕਰ ਲਈ ਯਾਰਾਂ ਨੂੰ ਜਦੋਂ Mood ਤੇਰਾ Off ਹੋਊ Heart beat ਵੀ ਅਾਪਣੀ Check ਕਰ ਲੲੀ, ਤੇਰੇ ਦਿਲ ਵਿੱਚ ਮੇਰਾ ਖੌਫ ਹੋਊ

———————————————

ਤੈਨੂੰ ਵੀ ਕਿ ਮਿਲ ਗਿਆ ਮੈਨੂੰ ਦੇ ਕੇ ਧੋਖਾ ਨੀ ਮੇਰੇ ਜਿਹਾ ਕੋਈ ਦੂਜਾ, ਲੱਭਣਾ ਨਾ ਸੌਖਾ ਨੀ

———————————————

ਜਖ਼ਮ ਤੇਰੀ ਬੇਰੁਖ਼ੀ ਦੇ ਸਦਾ ਯਾਦ ਰਹਿਣਗੇ, ਮਿਟ ਵੀ ਗਏ ਤਾਂ ਸੀਨੇ ਵਿੱਚ ਦਾਗ ਰਹਿਣਗੇ ਨਾਜ਼ੁਕ ਦਿਲਾਂ ਨੂੰ ਤੋੜ ਕੇ ਖ਼ੁਸ਼ੀਆਂ ਮਨਾਉਣੀ ਆਂ, ਕਿੰਨੀ ਕੁ ਦੇਰ ਸੋਹਣਿਓਂ ਤੁਹਾਡੇ ਰਿਵਾਜ਼ ਰਹਿਣਗੇ ?

———————————————

ਕਰ ਲੈ ਗੁਜਾਰਾ ਜੇ ਸਾਡੇ ਬਿਨ ਤੇਰਾ ਹੋ ਸਕਦਾ ਪਰ ਤੇਰੇ ਬਿਨਾ ਪਿਆਰ ਮੈਨੂ ਕਿੱਤੇ ਹੋਰ ਨਾ ਹੋ ਸਕਦਾ

———————————————

ਹਰ ਵਾਰ ਮੈਨੂੰ ਤੂੰ ਏਨੀ ਲੰਮੀ ਜੁਦਾਈ ਨਾ ਦਿਆ ਕਰ ਜੇ ਤੂੰ ਮੇਰੀ ਨੀ ਹੋ ਸਕਦੀ ਤਾਂ ਮੈਨੂੰ ਦਿਖਾਈ ਨਾ ਦਿਆ ਕਰ

———————————————

ਕੀਤਾ ਸੀ ਅਸੀ ਇਸ਼ਕ ਕਿਸੇ ਨਾਲ ਦਿਲ ਤੇ ਸੱਟ ਅਸੀ ਖਾਦੀ ਏ ਇਸ਼ਕ ਦੀ ਨਾ ਤੁਸੀ ਗਲ ਹੁਣ ਕਰੇਓ ਇਸ ਕਮ ਚ ਸਿਰਫ ਬਰਬਾਦੀ ਏ

ਵੈਰੀ ਖੋਫ ਨਾਲ ਤੱਕਦੇ ਨੇ ਰਾਹਾਂ ਕਿਦਰੇ ਆਉਂਦਾ ਤਾ ਨਈ ਪਿਆ , ਓ ਰੱਬ ਰੱਬ ਕਰਦਾ ਹੈ ਡਰਦਾ ਜਿਨਾਂ ਪੰਗਾ ਸਾਡਾ ਪਿਆ

———————————————

ਸਰਕਾਰੇ ਤੇਰੇ ਕੰਮ ਨੇ ਪੁਠੇ, ਫੇਰ ਕਹੇਂਗੀ ਖਾੜਕੂ ਉੱਠੇ….. ਹੁਣ ਕੋਈ ਤਾਣਾ ਤਾਣਨਾ ਹੀ ਪੈਣਾ, ਸਭ ਨੂੰ ਖਾੜਕੂ ਬਣਨਾ ਹੀ ਪੇਣਾ……

———————————————

ਸਾਡੇ ਖੇਤਾਂ ਵਿੱਚ ਗੇੜੇ ਰਹਿੰਦੇ ਫਸਲਾਂ ਦੇ ਨੇੜੇ, ਚੰਗੀ ਲੱਗਦੀ ਨਾ Job ਸਰਕਾਰੀ, ਕੱਲਾ ਕੱਲਾ ਪੁੱਤ ਮਾਪਿਆ ਨੇ ਪਾਲਿਆ ਨੀ ਸਾਡੀ ਪਿੰਡ ਵਿੱਚ ਬੜੀ ਸਰਦਾਰੀ…….

———————————————

ਜਿਹੜੀ ਲੱਖਾਂ ਨਾ ਕਰੋੜਾਂ ਨਾ ਹਜਾਰਾਂ ਵਿੱਚ ਨੀ ਉਹ ਗੱਲਬਾਤ ਸਾਡੇ ਪੱਕੇ ਯਾਰਾਂ ਵਿੱਚ ਨੀ

———————————————

ਕਿਸੇ ਦੇ ਮੋਢੇ ਰੱਖ ਗੋਲੀ ਕਦੇ ਚਲਾਈ ਦੀ ਨੀ ਹੁੰਦੀ ਰਾਹ ਜਾਂਦੇ ਨਾਲ “ਯਾਰੀ“ ਕਦੇ ਪਾਈ ਦੀ ਨੀ ਹੁੰਦੀ

———————————————

ਰਖਦੀ ਸਜਾਕੇ ਤੂੰ ਵੀ ਬਿੱਲੀ ਅਖ ਨੀ ਨਾਗਨੀ ਦਾ ਮੈ ਵੀ ਆ ਸ਼ੌਕੀਨ ਜੱਟ ਨੀ

———————————————

ੳ ਫਿਰਦੀ Police ਡਰਦੀ, ਪੁੱਠਾ ਵੈਲੀ ਨਾ ਕਰਾ ਜਾਏ ਕੋਈ ਕਾਰਾ High Court ਪੇਸ਼ੀ ਜੱਟ ਦੀ, Seal ਹੋ ਗਿਆ ਚੰਡੀਗੜ ਸਾਰਾ

 

LEAVE A REPLY

Please enter your comment!
Please enter your name here