Best Whatsapp And Facebook Punjabi Status And Quotes 2019-2020

0
497

Best Whatsapp And Facebook Punjabi Status And Quotes 2019-2020

ਸਮੇਂ ਨੇ ਬੀਤਣਾ ਹੀ ਹੈ, ਜਾਗਦਿਆਂ ਵੀ, ਸੁਤਿਆਂ ਵੀ, ਰੋਂਦਿਆਂ ਵੀ, ਹੱਸਦਿਆਂ ਵੀ।

ਦਿਨ ਦੂਰ ਨਹੀ ਜਦੋਂ ਲਾੜੀ ਦੇ ਸਟੇਜ ਤੇ ਆਉਂਦਿਆ ਈ ਲੋਕਾਂ ਕਿਹਾ ਕਰਨਾ ਯਾਰ ਆਹ ਤਾਂ TikTok ਵਾਲੀ ਏ?

ਇੱਕ ਤਾਂ ਪਹਿਲਾ ਈ ਦਿਲ ਦਾ ਮਰੀਜ ਤੇ ਦੂਜਾ ਮੁਹੱਬਤ ਕਰਲੀ.

ਭੁੱਖ ਮਿਟਾਉਣ ਦੀ ਖ਼ਾਤਿਰ ਸੁਪਨੇ ਵੇਚ ਦਿੱਤੇ.

ਜਿਹੜੇ ਕਹਿੰਦੇ ਨੇ “ਮੈਂ ਏਦਾਂ ਦਾ ਬਿਲਕੁੱਲ ਵੀ ਨਹੀ” ਅਸਲ ਚ ਉਹ ਓਦਾਂ ਦੇ ਈ ਹੁੰਦੇ ਨੇ

ਜ਼ਹਿਰ ਨਾਲੋਂ ਮਿੱਠ‌ਿਆ ਜਲੇਬੀ ਨਾਲੋਂ ਕੌੜਿਆ

ਵਿਹਲਾ ਬੰਦਾ ਆਥਣ ਨੂੰ 10 ਵਾਰ ਕ੍ਰਾਂਤੀ ਲਿਆਉਂਦਾ

ਉਮਰ ਤੇ ਸਮਝਦਾਰੀ ਦਾ ਕੋਈ ਮੇਲ ਨਹੀਂ

ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ ਦਾ

ਰੱਬ ਸਾਡੇ ਨਾਲ ਸੀ ਤੇ ਸਾਡੀ ਵੀ ਦਲੇਰੀ ਸੀ ਤੇਰੇ ਉੱਤੇ ਗੱਲ ਮੁੱਕ ਗਈ ਉਂਝ ਦੁਨੀਆਂ ਬਥੇਰੀ ਸੀ

ਜਮਾਨੇ ਦੀਆਂ ਠੋਕਰਾਂ ਕਈ ਰਿਸ਼ਤਿਆਂ ਦੀ ਗੰਢ ਹੋਰ ਵੀ ਮਜ਼ਬੂਤ ਕਰ ਦਿੰਦੀਆਂ

ਇੱਜ਼ਤ ਕਰਾਉਣਾ ਵੀ ਇੱਕ ਗੁਣ ਹੀ ਆ, ਜੋ ਹਰ ਕਿਸੇ ਅੰਦਰ ਨਹੀਂ ਹੁੰਦਾ

ਰੱਬ ਦਿਆ ਬੰਦਿਆ ਮੇਰੇ ਮਹਿਰਮਾਂ, ਜਾਨ ਹਵਾਲੇ ਤੇਰੇ

ਵੇ ਤੇਰੇ ਕਰਕੇ ਖੁਦਾ ਦਾ ਪਾਣੀ ਭਰਦੀ ਆਂ

ਭਾਗਾਂ ਵਾਲੇ ਹੁੰਦੇ ਨੇ ਉਹ ਲੋਕ ਜੋ ਕਿਸੇ ਦੇ ਹਾਸੇ ਸਾਂਭ ਕੇ ਰੱਖਦੇ ਨੇ।

ਜਦ ਤੇਰੇ ਕੋਲ ਕੁਝ ਨਾ ਵੀ ਬਚੇ ਤਾਂ ਮੇਰੇ ਕੋਲ ਆ ਜਾਂਵੀ ਮੈ ਆਪਣਾ ਆਪ ਤੇਰੇ ਤੋਂ ਵਾਰ ਦੇਵਾਂਗਾ

ਇੱਕ ਤਾਂ ਜਦੋ ਕਿਸੇ ਨਾਲ ਬਹਿਸ ਖਤਮ ਹੋਜੇ ਮੈਂਨੂੰ ਸਾਰੇ ਵਧੀਆ ਜਵਾਬ ਚੇਤੇ ਆ ਜਾਂਦੇ ਨੇ

ਦੁੱਖ ਆਵੇ ਨਾ ਕਿਸੇ ਦੇ ਵਿਹੜੇ ਸੁੱਖ ਰੱਖੀੰ ਮੇਰੇ ਮਾਲਕਾ..

ਮੈ ਦਿਲ ਚ ਕਦੇ ਬੁਰਾਈ ਨਹੀ ਰੱਖਦਾ ਨਰਾਜ਼ਗੀ ਮੂੰਹ ਤੇ ਸੁੱਟ ਕੇ ਮਾਰਦਾ ਹਾਂ

ਕਿਸੇ ਨੂੰ ਬਿਨਾ ਵਜਾਹ Block ਕਰਨਾ ਮਤਲਵ ਇਨਸਾਨ ਦੀ Disrespect ਕਰਨਾ ਹੁੰਦਾ.

ਇਨਸਾਨ ਆਪਣੇ ਦੁਆਰਾ ਕਮਾਏ ਗਏ ਨਾਮ ਤੋਂ ਦੌਲਤ ਤੇ ਜਿਆਦਾ ਕਮਾਏ ਹੋਏ ਰਿਸ਼ਤਿਆਂ ਲਈ ਯਾਦ ਰੱਖਿਆ ਜਾਂਦਾ

ਵਕਤ ਤੇ ਦੋਸਤ ਜਦੋਂ ਇਕੱਠੇ ਚੋਟ ਮਾਰਦੇ ਨੇ ਤਾਂ ਬੰਦਾਂ ਬਾਹਰੋਂ ਈ ਨਹੀ ਅੰਦਰੋਂ ਵੀ ਪੱਥਰ ਬਣ ਜਾਂਦਾ.!

ਸੱਚਾ ਦੋਸਤ ਤੁਹਾਨੂੰ ਕਦੇ ਵੀ ਗਿਰਨ ਨਹੀ ਦੇਵੇਗਾ ਨਾ ਕਿਸੇ ਦੀਆਂ ਨਜ਼ਰਾਂ ਚ ਨਾ ਕਿਸੇ ਦੇ ਕਦਮਾਂ ਚ.

ਬਲੌਕ ਕਰਨ ਨਾਲ ਰਿਸ਼ਤੇ ਖ਼ਤਮ ਨਹੀ ਹੁੰਦੇ ਪਰ ਹਾਂ ਅਨਬਲੌਕ ਕਰਨ ਨਾਲ ਰਿਸ਼ਤੇ ਮਜ਼ਬੂਤ ਵੀ ਨਹੀ ਹੁੰਦੇ!

ਅਗਰ ਪਿਆਰ ਦਾ ਇਜ਼ਹਾਰ ਕਰਨਾ ਨਹੀ ਜਾਣਿਆਂ ਤਾਂ ਬੋਲਦੀਆਂ ਅੱਖਾਂ ਨੂੰ ਕਹਿ ਚੁੱਪ ਰਹਿਣ.

“ਮੈਂ ਉਸਨੂੰ ਮੇਰੇ ਬਿਨਾ ਖ਼ੁਸ਼ ਦੇਖ ਕੇ ਬਹੁਤ ਖ਼ੁਸ਼ ਹੋਇਆ” ਏਹ ਹੈ ਮੁਹੱਬਤ

ਕੋਈ ਦਿਲ ਤੇ ਛਾ ਰਿਹਾ ਫਿਰ ਤੋਂ ਪਤਾ ਨਹੀ ਕਿਉਂ..

ਆਸਾਨੀ ਨਾਲ ਕੋਈ ਮਿਲਜੇ ਤਾਂ ਕਿਸਮਤ ਕੋਈ ਸੂਲੀ ਤੇ ਚੜਕੇ ਵੀ ਨਾ ਮਿਲੇ ਉਹਨੂੰ ਮੁਹੱਬਤ ਕਹਿੰਦੇ ਨੇ

ਕਾਸ਼ ਤੂੰ ਵਾਪਸ ਆਜਵੇਂ ਤੇ ਕਹੇਂ“ਚੱਲ ਦੁਬਾਰਾ ਦੁਨੀਆਂ ਵਸਾ ਲਈਏ” ਦੁਆ ਕਰਨਾ

ਮੈਂ ਹਾਰਦਾ ਨਹੀ ਹਾਂ ਕਦੇ ਕਦੇ ਥੱਕ ਜਰੂਰ ਜਾਨਾ

ਫਿਰ ਵੀ ਬਹੁਤ ਜਿਆਦਾ ਪਿਆਰ ਕਰਦੀ ਹੈ ਮੈਂ “ਮਾਂ” ਨੂੰ ਕਦੇ ਵੀ ਗੁਲਾਬ ਨਹੀ ਦਿੱਤਾ.

ਮੈਂ ਜਾਣੇ-ਅਣਜਾਣੇ ਕਿਸੇ ਆਪਣੇ ਦਾ ਦਿਲ ਦੁਖਾਇਆ,ਮੇਰੇ ਤੋ ਵੱਡੀ ਗਲਤੀ ਹੋਈ, ਮੈਂ ਦਿਲੋਂ ਮਾਫੀ ਮੰਗਦਾਂ

ਏਹੁ ਜਨਮ ਤਮਾਰੇ ਲੇਖੇ

ਪੁੱਛਗਿੱਛ ਹਮੇਸ਼ਾ ਉਸਦੀ ਹੁੰਦੀ ਹੈ ਜਿਸਦੀ ਜੇਭ ਭਾਰੀ ਹੁੰਦੀ ਹੈ.

ਮੰਜ਼ਿਲ ਤੇ ਇਕ ਨਾ ਇਕ ਦਿਨ ਮਿਲ ਹੀ ਜਾਏਗੀ ਪਰ ਸਾਥ ਕਿਸ ਕਿਸ ਨੇ ਦਿੱਤਾ,ਯਾਦ ਜਰੂਰ ਰਹੇਗਾ

ਆਸ ਨਾ ਰੱਖੋ ਆਪਣੀ ਖੁਸ਼ੀ ਦਾ ਮਾਧਿਅਮ ਆਪਣੇ ਆਪ ਤੋਂ ਬਾਹਰ ਭਾਲਣਾ ਦੁੱਖਾਂ ਦੀ ਸ਼ੁਰੂਆਤ ਹੈ

ਜਿੰਨਾ ਦਾ ਤੁਹਾਡੇ ਤੇ ਹੱਕ ਹੁੰਦਾ ਉਹੀ ਤੁਹਾਡੇ ਨਾਲ ਲੜਦੇ ਆ,ਗੁੱਸੇ ਹੁੰਦੇ ਆ..!!

ਜਦ ਰਿਸ਼ਤਿਆ ‘ਚ ਸਫਾਈਆਂ ਦਾ ਲੈਣ-ਦੇਣ ਚੱਲ ਪਵੇ ਤਾਂ ਸਮਝੋ ਰਿਸ਼ਤੇ ਆਖਰੀ ਸਾਹ ਗਿਣ ਰਹੇ ਨੇ

ਮੈਂਨੂੰ ਤਾਂ ਗੁੜਤੀ ਚ’ ਈ ਮਿਲਿਆ ਸਭ ਨੂੰ ਪਿਆਰ ਕਰਨਾ

ਔਰਤ ਨੂੰ ਤਾਂ ਮਰਦ ਦੇ ਛੂਹਣ ਤੋਂ ਪਤਾ ਲੱਗ ਜਾਂਦਾ ਕਿ ਮਰਦ ਦੀ ਨੀਯਤ ਕਿਹੋ ਜਿਹੀ ਹੈ..!!

ਕੁੱਝ ਲੋਕ ਦੁਆਵਾਂ ਵਰਗੇ ਹੁੰਦੇ ਨੇ,ਜੋ ਹਰ ਪਲ ਕੁੱਝ ਚੰਗਾ ਹੋਣ ਦਾ ਅਹਿਸਾਸ ਦਵਾਉਦੇਂ ਰਹਿੰਦੇ ਨੇ

ਕਿਸੇ ਦਾ ਹੱਕ ਮਾਰ ਕੇ ਖਾਧੀ ਗਈ ਰੋਟੀ ਨਾਲੋ ਭੁੱਖੇ ਰਹਿਣਾ ਜਿਆਦਾ ਚੰਗਾ ਹੈ..!

ਕੁਝ ਦੋਸਤ ਫਰਿਸ਼ਤਿਆਂ ਵਰਗੇ ਨਹੀ ਬਲਕਿ ਫਰਿਸ਼ਤੇ ਈ ਹੁੰਦੇ ਨੇ

ਕਿਸੇ ਦਾ ਹੌਸਲਾ ਹੀ ਬਹੁਤ ਹੁੰਦਾ ਮੈਦਾਨ ਫਤਿਹ ਕਰਨ ਲਈ..!!

ਕਈ ਦੋਸਤ ਮਾਂਵਾਂ ਵਰਗੇ ਹੁੰਦੇ ਨੇ ਹਰ-ਪਲ ਸਾਡਾ ਖਿਆਲ ਰੱਖਦੇ ਆ

ਇੱਕ ਸੱਚਾ ਦੋਸਤ ਉਹ ਹੈ ਜੋ ਉਸ ਸਮੇ ਤੁਹਾਡੇ ਨਾਲ ਖੜਾ ਹੈ ਜਦੋਂ ਉਸਨੂੰ ਕਿਤੇ ਹੋਰ ਹੋਣਾ ਚਾਹੀਦਾ ਸੀ

ਦੂਜਿਆਂ ਦੀਆਂ ਸ਼ਰਤਾਂ ਤੇ ਸੁਲਤਾਨ ਬਨਣ ਨਾਲੋਂ ਕਿਤੇ ਵਧੀਆ ਆਪਣੀ ਹੀ ਮੌਜ’ਚ ਫਕੀਰ ਬਣੇ ਰਹਿਣਾ

ਤੁਸੀ ਕੀ ਹੋ ਸਿਰਫ ਤੁਸੀਂ ਜਾਣ ਸਕਦੇ ਹੋ ਲੋਕ ਤਾਂ ਤੁਹਾਡੇ ਬਾਰੇ ਅੰਦਾਜੇ ਲਗਾ ਸਕਦੇ ਨੇ

ਜਿੱਥੇ ਤੁਹਾਡੀ ਮੌਜੂਦਗੀ ਮਾਇਨੇ ਨਹੀ ਰੱਖਦੀ ਉੱਥੋ ਹੱਸ ਕੇ ਵਾਪਸ ਮੁੜਨਾ ਬਹਿਤਰ

ਕੁਝ ਰਿਸ਼ਤੇ ਮੁਨਾਫਾ ਨਹੀ ਦਿੰਦੇ ਪਰ ਜਿੰਦਗੀ ਨੂੰ ਅਮੀਰ ਬਣਾ ਦਿੰਦੇ ਨੇ..!!

ਅੰਬਰਾਂ ਚ ਉੱਡੀਏ, ਜ਼ਰੂਰੀ ਤਾਂ ਨਹੀਂ? …… ਮਿੱਟੀ ਨੂੰ ਤਾਂ ਮਾਣ ਲਈਏ, ਹਾਲੇ ਇੰਨਾ ਬਹੁਤ ਐ |

ਰਿਸ਼ਤੇ ਹਮੇਸ਼ਾ ਇੱਕ ਦੂਜੇ ਦਾ ਖਿਆਲ ਰੱਖਣ ਲਈ ਬਣਾਉਨੇ ਚਾਹੀਦੇ,ਨਾ ਕੇ ਇੱਕ ਦੂਜੇ ਨੂੰ ਇਸਤਮਾਲ ਕਰਨ ਲਈ

ਸ਼ਾਂਤ ਤੁਸੀ ਕਿਤੇ ਵੀ ਰਹੋ….ਦੁਨੀਆ ਭਰ ਦੀ ਖ਼ੁਸ਼ੀ ਚ’ ਵਾਧਾ ਕਰ ਰਹੇ ਹੋ

ਚੁੱਪ ਹੋ ਜਾਣ ਨਾਲ ਦਾ ਮਤਲਬ ਹਰ ਵਾਰ ਡਰਨਾ ਨਹੀਂ ਹੁੰਦਾ , ਪਤਿਆਂ ਦਾ ਝੜ ਜਾਣਾ ਰੁੱਖ ਦਾ ਮਰਨਾ ਨਹੀਂ ਹੁੰਦਾ !

ਉਸਨੂੰ ਪਾ ਸਕੇ ਜਾਂ ਨਹੀਂ, ਪਰ ਜੇ ਤੁਸੀਂ ਕਿਸੇ ਇੱਕ ਇਨਸਾਨ ਨੂੰ ਵੀ ਪੂਰੇ ਦਿਲੋਂ ਪਿਆਰ ਕੀਤਾ ਹੈ, ਤਾਂ ਤੁਸੀਂ ਮੁਕਤ ਹੋਂ।

ਗੱਲਾਂ ਤਾਂ ਹਮੇਸ਼ਾ ਨਿੱਕੀਆਂ-ਨਿੱਕੀਆਂ ਹੁੰਦੀਆਂ, ਵੱਡੀਆਂ ਤਾਂ ਗਲਤਫ਼ਹਿਮੀਆਂ ਕਰਦੀਆਂ

ਅਗਰ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਕਿਸੇ ਨੂੰ ਸੱਚੇ ਦਿਲੋਂ ਆਪਣਾ ਬਣਾ ਲਵੋ ਜਾਂ ਕਿਸੇ ਦੇ ਦਿਲੋਂ ਬਣ ਜਾਵੋ

ਖ਼ੂਬਸੂਰਤ ਲੋਕ ਸਦਾ ਹੀ ਚੰਗੇ ਨਹੀਂ ਹੁੰਦੇ। ਪਰ ਚੰਗੇ ਲੋਕ ਸਦਾ ਹੀ ਖ਼ੂਬਸੂਰਤ ਹੁੰਦੇ ਹਨ

ਹੰਕਾਰ ਦੀਆਂ ਭਰੀਆਂ ਸੋਚਾਂ,ਬੇਸ਼ੱਕ ਬਹੁਤ ਉੱਚੀਆਂ ਉਡਾਨਾਂ ਭਰਦੀਆਂ..ਪਰ ਡਿਗਦੀਆਂ ਇਨਾਂ ਗਹਿਰੀਆਂ ਕਿ ਧਰਤੀ ਵੀ ਭਾਰ ਨਹੀ ਝੱਲਦੀ.

ਸਹੁਰੇ ਘਰ ਵਿੱਚ ਧੀ ਦਾ ਖਿੜਿਆ ਚਿਹਰਾ ਵੇਖ ਕੇ, ਮਾਂ ਨੂੰ ਸਭ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ ।।

ਆਪਣਾ ਸਮਾ ਅਤੇ ਊਰਜਾ ਉਹਨਾਂ ਚੀਜ਼ਾਂ ‘ਤੇ ਖਰਚ ਕਰੋ ਜਿਨ੍ਹਾਂ ਨੂੰ ਬਦਲਣ ਦੀ ਸ਼ਕਤੀ ਤੁਹਾਡੇ ਕੋਲ ਹੈ।।

ਉਲਝਣ ਬਣੀ ਜ਼ਿੰਦਗੀ…ਸੁਲਝਾਈਏ ਵੀ ਤਾਂ ਕਿੱਦਾਂ…ਇੱਕ ਗੰਢ ਖੋਲਾਂ…ਦੂਜੀ ਪੈ ਜਾਂਦੀ ਐ.

ਰਿਸ਼ਤੇ ਨੂੰ ਇਸ ਤਰ੍ਹਾ ਬਚਾ ਲਿਆ ਕਰੋ ਕਦੇ ਮਨ ਜਾਇਆ ਕਰੋ,ਕਦੇ ਮੰਨਾ ਲਿਆ ਕਰੋ

ਡੂੰਘੇ ਟੋਏ ਵਿੱਚ ਡਿੱਗੇ ਫ਼ਤਿਹ ਲਈ ਜਰੂਰ ਅਰਦਾਸ ਕਰੋ ਅੱਲਾਹ ਪਾਕ ਉਹਨੂੰ ਸਹੀ ਸਲਾਮਤ ਰੱਖਣ

ਜਦੋੰ ਜਰੂਰਤਾਂ ਉੱਚੀ ਆਵਾਜ ਚ ਗੱਲ ਕਰਦੀਆਂ ਤਾਂ ਖੁਆਇਸਾਂ ਆਪਣੇ ਆਪ ਚੁੱਪ ਹੋ ਜਾਂਦੀਆਂ

ਜਰੂਰੀ ਨਹੀ ਮੁਹੱਬਤ ਮੁਕੰਮਲ ਹੋਵੇ ਕਈ ਵਾਰ ਸਫ਼ਰ ਮੰਜਿਲ ਨਾਲੋਂ ਜਿਆਦਾ ਸੋਹਣਾ ਹੁੰਦਾ.!

ਕੁਝ ਰਿਸ਼ਤੇ ਮੁਨਾਫਾ ਨਹੀ ਦਿੰਦੇ ਪਰ ਜਿੰਦਗੀ ਨੂੰ ਅਮੀਰ ਬਣਾ ਦਿੰਦੇ ਨੇ

ਦੋਸਤੀ ਦਾ ਫਰਜ਼ ਏਦਾਂ ਨਿਭਾਇਆ ਜਾਏ ਜੇਕਰ “ਰਹੀਮ” ਭੁੱਖਾ ਰਹੇ ਖਾਇਆ “ਰਾਮ” ਤੋਂ ਵੀ ਨਾ ਜਾਏ

ਮੈਂ ਜਦ ਤੇਰਾ ਮੁੱਖ ਦੇਖ ਲੈਨਾਂ ਤਾਂ ਕਲਮਾ ਪੜ ਲੈਨਾ..!!

ਜਿਸਦਾ ਕੋਈ ਨਹੀ ਹੁੰਦਾ ਉਸਦਾ ਮੋਬਾਇਲ ਹੁੰਦਾ ਹੈ

ਮੇਰੀ ਇੱਕ ਚੰਗੀ ਆਦਤ ਦੱਸਾਂ “ਮੈਂ ਕਦੇ ਕਿਸੇ ਦਾ ਦਿਲ ਨਹੀ ਦੁਖਾਇਆ” ਬਸ ਦਿਲ ਜਿੱਤਿਆ ਏ ਹੈ

ਮੈਂ ਦੇਖਿਆ ਅੱਜਕੱਲ ਲੋਕ ਗੁੱਸੇ ਨਹੀ ਹੁੰਦੇ ਬਸ ਬਲੌਕ ਕਰ ਦਿੰਦੇ ਨੇ

ਚਾਹ ਦੇ ਬਾਅਦ ਦੂਜਾ ਰੰਗ ਤੇਰਾ ਹੈ ਜੋ ਮੈਂਨੂੰ ਸਾਂਵਲਾ ਪਸੰਦ ਹੈ..!!

ਦੁਆਂਵਾਂ ਕਦੇ ਵੀ ਰੱਦ ਨਹੀ ਹੁੰਦੀਆਂ ਬਸ ਸਹੀ ਵਕਤ ਕਬੂਲ ਹੁੰਦੀਆਂ

ਯਾਦਾਂ ਸਿਰਜ ਲਵੋ ਪਿਆਰਿਓ ਜਦੋਂ ਇਕੱਲੇ ਹੋਵੋਂਗੇ ਤਾਂ ਬੜੀਆਂ ਕੰਮ ਆਉਣਗੀਆਂ

ਟੁੱਟੇ ਹੋਏ ਕੱਚ ਵਾਗੂੰ ਚਕਨਾਚੂਰ ਹੋਗਿਆ ਕਿਸੇ ਦੇ ਵੱਜ ਨਾ ਜਾਵਾ ਏਸੇ ਲਈ ਸਬ ਤੋ ਦੂਰ ਹੋਗਿਆ

ਜਿੱਥੇ ਤੁਹਾਨੂੰ ਪਤਾ ਲੱਗਜੇ ਕਿ ਤੁਹਾਡੇ ਨਾਲ ਝੂਠ ਬੋਲ ਕੇ ਰਿਸ਼ਤਾ ਨਿਭਾਇਆ ਜਾ ਰਿਹਾ ਹੈ ਉੱਥੇ ਸੱਚ ਬੋਲ ਕੇ ਪੱਲਾ ਛੁਡਾਉਣਾ ਬਿਹਤਰ ਹੈ.!

ਕੁਝ ਰਿਸ਼ਤੇ ਬਹੁਤ ਰੂਹਾਨੀ ਹੁੰਦੇ ਨੇ ਆਪਣੇਪਨ ਦਾ ਕਦੇ ਸ਼ੋਰ ਨਹੀ ਪਾਂਉਦੇ

ਕੁੱਝ ਦੋਸਤ ਐਦਾ ਦੇ ਹੁੰਦੇ ਨੇ ਵੀ ਜੇ ਨਾ ਲੜਨ ਤਾ ਐਵੇ ਲੱਗਦਾ ਵੀ ਗੁੱਸੇ ਆ..!!

ਜਦੋਂ ਕੋਈ ਦੇਖ ਕੇ ਅਣਦੇਖਿਆ ਕਰੇ ਤਾਂ ਸਮਝ ਜਾਓ ਉਸਦੀ ਨਜ਼ਰ ਤੁਹਾਡੇ ਤੇ ਹੀ ਹੈ..!

ਖੁਦ ਤੋਂ ਬਾਅਦ ਸਾਡਾ ਸਾਥ ਦੇਣ ਲਈ ਮਾਂ ਨੇ ਇੱਕ ਹੋਰ ਮਾਂ ਜੰਮੀ ਹੁੰਦੀ ਏ ਜਿਸਨੂੰ ਭੈਣ ਕਹਿੰਦੇ ਨੇ

ਹਮੇਸ਼ਾ ਨਾਦਾਨ ਨਾਲ ਦੋਸਤੀ ਕਰੋ ਕਿਉ ਕਿ ਮੁਸੀਬਤ ਵੇਲੇ ਕੋਈ ਸਮਝਦਾਰ ਸਾਥ ਨਹੀ ਦਿੰਦਾ

ਮੈਂ ਦੇਖਿਆ ਔਰਤ ਕਦੇ ਵੀ ਉਧਾਰ ਨਹੀ ਰੱਖਦੀ ਮੁਹੱਬਤ, ਇੱਜ਼ਤ, ਖ਼ੁਸ਼ੀ,ਵਫਾ, ਨਫਰਤ ਸਭ ਦੁੱਗਣਾ ਕਰਕੇ ਮੋੜਦੀ ਏ.

ਬਹੁਤ ਸੋਚ ਸਮਝ ਕੇ ਰੁੱਸਣਾ ਆਪਣਿਆਂ ਨਾਲ ਕਿਉਂ ਕਿ ਮਨਾਉਣ ਦਾ ਰਿਵਾਜ ਅੱਜਕੱਲ ਖ਼ਤਮ ਹੋ ਗਿਆ ਹੈ

ਨੁਕਸਾਨ ਨਹੀ ਹੋਵੇਗਾ ਜਿੱਦਾਂ ਲੋਕ ਤੁਹਾਨੂੰ ਟਰੀਟ ਕਰਦੇ ਨੇ ਉਦਾਂ ਈ ਤੁਸੀ ਉਹਨਾਂ ਨੂੰ ਟਰੀਟ ਕਰਨ ਲੱਗ ਜਾਓ

ਕਈ ਲੋਕ ਕਾਮਯਾਬ ਹੋਣ ਲਈ ਮਿਹਨਤ ਨਹੀਂ ਸਿਰਫ ਕਾਮਯਾਬ ਲੋਕਾਂ ਦੀ ਚਮਚਾਗਿਰੀ ਕਰਦੇ ਆ.!

ਹਰਾਮ ਦੀ ਕਮਾਈ ਨਾਲ ਸਿਰਫ ਸਕਲਾਂ ਸਵਾਰ ਸਕਦੇ ਹੋ ਨਸਲਾਂ ਨਹੀ.

ਕਣਕਾਂ ਪੱਕੀਆਂ ਵੇ ਖਿਆਲ ਰੱਖੀਂ ਆਸਾਂ ਰੱਖੀਆਂ ਵੇ

ਉਸਨੂੰ ਕਦੇ ਵੀ ਅਣਦੇਖਿਆ ਨਾ ਕਰੋ ਜਿਸਨੇ ਤੁਹਾਡੇ ਬਿਨਾ ਕੁਝ ਨਹੀ ਦੇਖਿਆ.

ਸੇਵਾ ਕਰਨ ਵਾਲੇ ਹੱਥ ਮੰਤਰ ਪੜਨ ਵਾਲੇ ਬੁੱਲਾਂ ਤੋਂ ਕਿਤੇ ਜਿਆਦਾ ਪਵਿੱਤਰ ਹੁੰਦੇ ਹਨ

ਤੈਨੂੰ ਪੈ ਜਾਵੇ ਦਿਲ ਦਾ ਦੌਰਾ ਵੇ ਦੌਰਿਆ ਤੇ ਰਹਿਣ ਵਾਲਿਆ..!!

ਜੇਕਰ ਤੁਹਾਡਾ ਦੋਸਤ ਤੁਹਾਡੇ ਨਾਲੋ ਨਰਾਜ ਹੋਣਾ ਛੱਡ ਦੇਵੇ ਤਾਂ ਸਮਝੋ ਤੁਸੀ ਉਸਨੂੰ ਗੁਆ ਚੁੱਕੇ ਹੋ

ਮਤਲਵ ਦੀ ਕੰਧ ਨੂੰ ਏਨੀ ਵੱਡੀ ਵੀ ਨਾ ਕਰੋ ਕਿ ਜਦੋਂ ਆਪ ਨੂੰ ਲੋੜ ਪਵੇ ਟੱਪੀ ਹੀ ਨਾ ਜਾਵੇ

ਦੁਨੀਆਂ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ, ਜੋ ਧੋਖਾ ਖਾ ਕੇ ਵੀ ਦੂਜਿਆਂ ਦੀ ਮਦਦ ਕਰਨਾ ਨਹੀ ਛੱਡਦਾ.

ਫੇਸਬੁੱਕ ਤੋਂ ਮਿਲੇ ਤੇ ਫੇਸਬੁੱਕ ਤੇ ਈ ਵਿੱਛੜ ਗਏ ਅਜਿਹੇ ਵੀ ਬੜੇ ਰਿਸ਼ਤੇ ਦੇਖੇ ਨੇ ਮੈ

ਕੁਝ ਦੋਸਤਾਂ ਨਾਲ ਹੱਥ ਮਿਲਾਉਣ ਨਾਲ ਗਮਾਂ ਦੀਆਂ ਲਕੀਰਾਂ ਮਿਟ ਜਾਂਦੀਆਂ ਨੇ❤️

ਖੁਦ ਤੋਂ ਜਿਆਦਾ ਸੰਭਾਲ ਕੇ ਰੱਖਦਾਂ ਹਾਂ ਮੋਬਾਇਲ ਨੂੰ, ਕਿਉਂ ਕਿ ਸਾਰੇ ਰਿਸ਼ਤੇ ਏਸ ਚ ਕੈਦ ਨੇ.!

ਕੁਝ ਲੋਕ ਤਾਂ ਐਨੇ ਸੁਆਰਥੀ ਹੁੰਦੇ ਨੇ ਕਿ ਆਪਣੇ ਫਾਇਦੇ ਲਈ ਹਰ ਰਿਸ਼ਤੇ ਨੂੰ ਵਰਤ ਜਾਂਦੇ ਨੇ..

ਦੁਨੀਆਂ ਚ ਸਭ ਤੋ ਵੱਡਾ ਆਦਮੀ ਓਹੀ ਹੈ ਜਿਸਨੂੰ ਮਿਲਣ ਦੇ ਬਾਅਦ ਕੋਈ ਖੁਦ ਨੂੰ ਛੋਟਾ ਮਹਿਸੂਸ ਨਾ ਕਰੇ.!

ਨੈਗਟਿਵ ਸੋਚ ਵਾਲੇ ਇਨਸਾਨ ਨਾਲ ਦੋਸ਼ਤੀ ਕੈਂਸਰ ਤੋ ਵੀ ਭੈੜੀ ਬਿਮਾਰੀ ਹੈ..!!

ਕੁਝ ਰਿਸ਼ਤੇ ਮਹਿੰਦੀ ਦੇ ਰੰਗ ਦੀ ਤਰਾਂ ਹੁੰਦੇ ਨੇ ਪਹਿਲਾਂ ਗੂਹੜੇ ਫਿਰ ਫਿੱਕੇ ਪੈ ਜਾਂਦੇ ਨੇ

ਖੁਦ ਤੋਂ ਬਾਅਦ ਸਾਡਾ ਸਾਥ ਦੇਣ ਲਈ ਮਾਂ ਨੇ ਇੱਕ ਹੋਰ ਮਾਂ ਜੰਮੀ ਹੁੰਦੀ ਏ ਜਿਸਨੂੰ ਭੈਣ ਕਹਿੰਦੇ ਨੇ

ਜਦ ਤੇਰੇ ਕੋਲ ਕੁਝ ਨਾ ਵੀ ਬਚੇ ਤਾਂ ਮੇਰੇ ਕੋਲ ਆ ਜਾਂਵੀ ਮੈ ਆਪਣਾ ਆਪ ਤੇਰੇ ਤੋਂ ਵਾਰ ਦੇਵਾਂਗਾ

ਜਦੋਂ ਇੱਕ ਬਦਨਾਮ ਔਰਤ ਆਤਮਕਥਾ ਲਿਖਦੀ ਹੈ ਤਾਂ ਵੱਡੇ-ਵੱਡੇ ਇੱਜਤਦਾਰਾਂ ਨੂੰ ਭਾਜੜ ਪੈ ਜਾਂਦੀ ਹੈ..

ਅੱਜਕੱਲ ਉਲਟਾ ਹੈ ਖੁਸੀ ਵੰਡਣ ਨਾਲ ਅੱਧੀ ਹੋ ਜਾਂਦੀ ਹੈ ਤੇ ਦੁੱਖ ਵੰਡਣ ਨਾਲ ਵੱਧ ਜਾਂਦਾ..

ਕਿਸੇ ਨੂੰ ਐਂਨਾ ਵੀ ਵਰਤ ਕੇ ਨਾ ਸੁੱਟੋ ਕਿ ਬਾਅਦ ਚ ਉਸ ਬੰਦੇ ਕੋਲ ਆਪਣਾ ਆਪ ਵੀ ਨਾ ਰਹੇ

ਇੱਕ ਤਾਂ ਜਦੋ ਕਿਸੇ ਨਾਲ ਬਹਿਸ ਖਤਮ ਹੋਜੇ ਮੈਂਨੂੰ ਸਾਰੇ ਵਧੀਆ ਜਵਾਬ ਚੇਤੇ ਆ ਜਾਂਦੇ ਨੇ.

ਹਮਸਫਰ ਨਾਲ ਧੱਕੇ ਨਾਲ ਬਿਸਤਰ ਸਾਂਝਾ ਕਰਨਾ ਵੀ ਬਲਤਾਕਾਰ ਹੀ ਹੁੰਦਾ

ਕਈ ਲੋਕ ਅਜਿਹੇ ਵੀ ਹੁੰਦੇ ਆ ਜਿੰਨਾ ਨੂੰ ਕੋਈ ਹੱਸ ਕੇ ਬੁਲਾ ਲਵੇ ਤਾਂ ਦੂਜਿਆਂ ਲਈ ਵਿਕਣ ਲਈ ਤਿਆਰ ਹੋ ਜਾਂਦੇ ਨੇ.

ਹੱਥਾਂ ਦੀਆਂ ਲਕੀਰਾਂ ਤੇ ਨਾ ਜਾਇਓ, ਜੋਤਸ਼ੀਆਂ ਦੀਆਂ ਦੁਕਾਨਾਂ ਤੇ ਮੁਕੱਦਰ ਨਹੀ ਵਿਕਦੇ.

ਕਿਤਾਬਾਂ ਦੀ ਅਹਿਮੀਯਤ ਆਪਣੀ ਜਗਾ ਏ ਪਰ ਸਬਕ ਤਾਂ ਉਹੀ ਯਾਦ ਰਹਿੰਦੇ ਜੋ ਵਕਤ ਅਤੇ ਲੋਕ ਸਿਖਾਂਉਦੇ ਨੇ.

ਜਦੋਂ ਇਨਸਾਨ ਦੀ ਜਰੂਰਤ ਬਦਲ ਜਾਂਦੀ ਹੈ ਤਾਂ ਉਸਦਾ ਤੁਹਾਡੇ ਨਾਲ ਗੱਲ ਕਰਨ ਦਾ ਤਰੀਕਾ ਵੀ ਬਦਲ ਜਾਂਦਾ!

ਹਰ ਰੋਜ ਰੰਗ ਬਦਲਣ ਵਾਲਿਆਂ ਤੇ ਦੂਜਿਆਂ ਦੀ ਜਿੰਦਗੀ ਬੇਰੰਗੀ ਕਰਨ ਵਾਲਿਆਂ ਨੂੰ ਵੀ

ਮੈਂ ਕਾਗਜ ਤੇ ਮਾਂ ਲਿਖਿਆ ਕਲਮ ਕਹਿੰਦੀ ਲੈ ਹੋ ਗਏ ”ਚਾਰੇ ਧਾਮ”

ਔਰਤ ਮੁਹੱਬਤ ਦੀ ਭੁੱਖੀ ਨਹੀ ਇੱਜ਼ਤ ਦੀ ਪਿਆਸੀ ਹੁੰਦੀ ਹੈ

ਜਿੱਥੇ ਕੋਸ਼ਿਸ਼ਾਂ ਦਾ ਕੱਦ ਵੱਡਾ ਹੁੰਦਾ ਉੱਥੇ ਨਸੀਬਾਂ ਨੂੰ ਵੀ ਝੁਕਣਾ ਪੈਂਦਾ ਹੈ

ਕਈ ਵਾਰ ਤਲਵ ਹੁੰਦੀ ਏ ਕੁਝ ਰੂਹਾਂ ਦੀ ਉਹਨਾਂ ਦੇ ਚਿਹਰਿਆਂ ਦਾ ਨੂਰ ਸਾਨੂੰ ਉਹਨਾ ਵੱਲ ਖਿੱਚਦਾ ਏ

ਪਿਤਾ ਦੀ ਮਜੂਦਗੀ ਸੂਰਜ ਦੀ ਤਰਾਂ ਹੁੰਦੀ ਏ ਸੂਰਜ ਗਰਮ ਜਰੂਰ ਹੁੰਦਾ,ਪਰ ਸੂਰਜ ਬਿਨਾ ਹਨੇਰਾ ਰਹਿੰਦਾ

ਆਹ ਜਿਹੜੇ ਕਹਿੰਦੇ ਨੇ ਕਿ“ਮੈਂ ਬਹੁਤ Positive ਹਾਂ” ਸਭ ਤੋਂ ਜਿਆਦਾ Negative ਉਹੀ ਹੁੰਦੇ ਨੇ

ਕੁਝ ਲੋਕ ਤਾਂ ਐਨੇ ਹੰਕਾਰ ਜਾਂਦੇ, ਆਪਣੇ ਦੋਸਤਾਂ ਨੂੰ ਵੀ ਫੈਨ ਵਾਂਗ ਟਰੀਟ ਕਰਨ ਲੱਗ ਜਾਂਦੇ

ਪਰਿਵਾਰ ਸਿਰਫ ਖੂਨ ਦੇ ਸੰਬਧਾ ਨਾਲ ਈ ਨਹੀ ਬਣਦਾ, ਮੁਸ਼ਕਿਲ ਵਿੱਚ ਹੱਥ ਫੜਨ ਵਾਲੇ ਵੀ ਪਰਿਵਾਰ ਦੇ ਮੈਂਬਰ ਹੁੰਦੇ ਨੇ

ਦੁੱਖ ਆਵੇ ਨਾ ਕਿਸੇ ਦੇ ਵਿਹੜੇ ਸੁੱਖ ਰੱਖੀੰ ਮੇਰੇ ਮਾਲਕਾ.

ਧੌਣ ਐਨੀ ਵੀ ਨਾ ਚੁਕੋ ਕਿ ਆਪਣੇ ਪੈਰ ਹੀ ਨਾਂ ਦਿਖਾਈ ਦੇਣ

ਮੈ ਦਿਲ ਚ ਕਦੇ ਬੁਰਾਈ ਨਹੀ ਰੱਖਦਾ ਨਰਾਜ਼ਗੀ ਮੂੰਹ ਤੇ ਸੁੱਟ ਕੇ ਮਾਰਦਾ ਹਾਂ

ਕਿਸੇ ਨਬੀ ਦੀ ਕਰਾਮਾਤ ਤੋਂ ਘੱਟ ਨਹੀ ਹੈ ਮੈਂ ਮਾਂ ਦੇ ਹੱਥ ਦੀ ਹਰ ਚੀਜ “ਨਿਆਜ” ਸਮਝ ਕੇ ਖਾ ਜਾਨਾ.

ਜੇ ਤੈਨੂੰ ਮੇਰਾ ਸਾਥ ਪਸੰਦ ਨਾ ਆਵੇ ਤਾਂ ਦੱਸ ਦੇਵੀਂ ਮੈਂ ਆਪਣੀ ਖੁਸ਼ੀ ਦੇ ਲਈ ਤੈਨੂੰ ਗੋਲੀ ਮਾਰ ਦੇਊਂ

ਇੱਕ ਗੱਲ ਕਹਾਂ? ਅੱਲਾਹ ਜੇ ਤੌਫੀਕ ਦੇਵੇ ਤਾਂ ਮੈ ਤੈਨੂੰ ਮੁੱਲ ਲੈ ਲਵਾਂ

ਕਈ ਲੋਕ ਤੁਹਾਨੂੰ ਉਹ ਖ਼ੁਸ਼ੀਆਂ ਵੀ ਦਿੰਦੇ ਨੇ, ਜਿੰਨਾ ਦਾ ਖੁਦ ਉਹਨਾ ਕਦੇ ਸਵਾਦ ਵੀ ਨਹੀ ਲਿਆ ਹੁੰਦਾ

ਉਹ ਮਰਦ ਬਣੋ, ਜਿਸ ਨੂੰ ਔਰਤਾਂ ਚਾਹੁੰਦੀਆਂ ਹਨ,ਉਹ ਨਹੀਂ ਜਿਸ ਨੂੰ ਔਰਤਾਂ ਚਾਹੀਦੀਆਂ ਹਨ.!!

ਆਹ ਗੰਦਗੀ ਤਾਂ ਮਹਿਲਾਂ ਵਾਲੇ ਫੈਲਾਂਉਦੇ ਨੇ ਸਾਹਿਬ ਗਰੀਬ ਤਾਂ ਸ਼ੜਕਾਂ ਤੋ ਲਿਫਾਫੇ ਚੱਕ ਲਿਆਂਉਦੇ ਨੇ!

ਮੈਂ ਤੇਰੇ ਲਈ ਜੋ ਕੀਤਾ ਮੇਰਾ ਫ਼ਰਜ਼ ਸੀ ਉਹਤੂੰ ਜੋ ਵੀ ਕਰੇਗਾ ਓਹ ਮੇਰੇ ਤੇ ਅਹਿਸਾਨ ਹੋਊ

ਜਿੰਦਗੀ ਚ ਕਿਸੇ ਦਾ ਏਸ ਕਰਕੇ ਨਹੀ ਕੀਤਾ ਕਿ ਉਸਨੂੰ ਜਰੂਰਤ ਹੈ, ਸਗੋਂ ਦੋਸਤੀ ਲਈ ਮੇਰਾ ਫਰਜ਼ ਬਣਦਾ

ਹਮੇਸ਼ਾ ਉਹਨਾ ਲੋਕਾਂ ਦੇ ਕਰਜਦਾਰ ਰਹੋ ਜੋ ਤੁਹਾਡੇ ਲਈ ਆਪਣਾ ਵਕਤ ਨਹੀ ਦੇਖਦੇ..

ਕਈ ਵਾਰ ਜਿਆਦਾ ਉੱਤੇ ਚੜਨ ਨਾਲ ਵੀ ਰਿਸ਼ਤੇ ਖਰਾਬ ਹੋ ਜਾਂਦੇ ਨੇ!

ਕੁੱਝ ਰਿਸ਼ਤੇ ਜਿੰਨੇ ਜਿਆਦਾ ਪਿਆਰੇ ਹੁੰਦੇ ਨੇ,,ਉਹਨਾਂ ਦੀ ਉਮਰ ਉਨੀਂ ਹੀ ਘੱਟ ਹੁੰਦੀ ਏ

ਕਦੇ-ਕਦੇ ਇੱਕ-ਦੂਜੇ ਦੀਆਂ ਕਮੀਆ ਨੂੰ ਅੱਖੋ-ਪਰੋਖੇ ਕਰਦੇ ਹੋਏ ਅੰਨੇ ਬਣਨਾ ਵੀ ਸਹੀ ਹੁੰਦਾ.

ਕੁਝ ਦੋਸਤ “ਕੁਰਾਨ ਦੀ ਆਇਤ” ਵਰਗੇ ਹੁੰਦੇ ਨੇ ਯਾਦ ਆਉਣ ਤੇ ਸਕੂਨ ਦਿੰਦੇ ਨੇ

ਜਦ ਰਿਸ਼ਤੇ ਨਿਭਾਉਣ ਚ ਮੁਸ਼ਕਿਲ ਆਜਾਵੇ ਤਾਂ ਸਮਝੋ ਫਰਜ਼ ਨਿਭਾਉਣ ਦੀ ਵਾਰੀ ਆ ਗਈ ਏ

ਬਾਕੀ ਜੋ ਮਰਜੀ ਸਹੀ ਪਰ ਜੇ ਵਕਤ ਨਹੀ ਦੇਣਾ ਤਾਂ ਸਮਝ ਲਵੀਂ ਰਿਸ਼ਤਾ ਖਤਮ ਹੈ.

ਵਿਗੜਦੇ ਹਾਲਾਤਾਂ ਕਰਕੇ ਸਾਨੂੰ ਪਾਕਿਸਤਾਨੀ ਪਰਿਵਾਰਾਂ ਨਾਲੋਂ ਰਾਬਤਾਂ ਖਤਮ ਕਰਨਾ ਪਿਆ ਏਹ ਹੈ ਘਾਟਾ

ਮੇਰਾ ਵਿਸ਼ਵਾਸ ਹੈ ਕਿ ਜਿੱਥੇ ਨਨਕਾਣਾ ਆਬਾਦ ਹੋਵੇ, ਉਸ ਮੁਲਕ ਦੇ ਲੋਕ ਮਾੜੇ ਨਈਂ ਹੋ ਸਕਦੇ..!!

ਝੂਠ ਬੋਲ ਕੇ ਰਿਸ਼ਤੇ ਨਿਭਾਉਣ ਨਾਲੋ ਚੰਗਾ ਸੱਚ ਬੋਲ ਕੇ ਤੋੜ ਦਵੋ! ਅਗਲਾ ਪਰੇਸ਼ਾਨ ਨਾ ਹੋਵੇ

ਏਦਾਂ ਈ ਹੁੰਦਾ ਜਿਵੇਂ-ਜਿਵੇਂ ਜ਼ਰੂਰਤ ਘੱਟਦੀ ਜਾਂਦੀ ਹੈ ਤਾਂ ਨਜ਼ਰ-ਅੰਦਾਜ਼ਗੀ ਵੱਧਦੀ ਜਾਂਦੀ ਹੈ

ਜਿਹੜਾ ਔਖੇ ਵੇਲੇ ਸਮੱਸਿਆ ਨੂੰ ਸਮਝਦਾ ਹੋਵੇ ਉਹੀ ਆਵਦਾ ਹੁੰਦਾ,ਨਹੀ ਕਹਿਣ ਨੂੰ ਤਾਂ ਬੜੇ ਲੋਕ ਹੁੰਦੇ ਆ

ਕਈ ਵਾਰ ਅਜਿਹੇ ਦੋਸਤ ਵੀ ਮਿਲ ਜਾਂਦੇ ਨੇ ਜੋ ਘਰਵਾਲਿਆਂ ਤੋਂ ਵੀ ਵੱਧ ਜਰੂਰੀ ਹੋ ਜਾਂਦੇ ਨੇ

ਕੁਝ ਦੋਸਤ ਦਾ ਨਾਲ ਹੋਣਾ ਮਤਲਵ ਸਾਡਾ ਰਾਜੀ ਰਹਿਣਾ ਹੁੰਦਾ..

ਹਾਂ ਕੁੱਤਾ ਵਫਾਦਾਰ ਹੁੰਦਾ,ਪਰ ਕਈ ਵਾਰ ਵਫਾਦਾਰ ਵੀ ਕੁੱਤਾ ਨਿੱਕਲਦਾ..!!

ਹੁਣ ਸਭ ਤੇਰਾ ਨਾਮ ਲੈ ਕੇ ਛੇੜਦੇ ਨੇ ਜਦੋਂ ਦਾ ਤੈਨੂੰ ਉਹਨਾ ਮੇਰੀਆਂ ਅੱਖਾਂ ਚ ਦੇਖਿਆ

ਐਂਵੇ ਵੀ ਹੋ ਜਾਂਦਾ ਅਗਲੇ ਨੂੰ ਲੱਗਦਾ ਹੁੰਦਾ “ਏਹਨੂੰ ਕਿਹੜਾ ਕੁਝ ਪਤਾ” ਪਰ ਆਪਾਂ ਨੂੰ ਸਭ ਪਤਾ ਹੁੰਦਾ

ਜਵਾਈ ਚੰਗਾ ਹੋਵੇ ਤਾਂ ਮਾਪਿਆਂ ਨੂੰ ਇੱਕ ਪੁੱਤ ਮਿਲ ਜਾਂਦਾ,ਮਾੜਾ ਹੋਵੇ ਤਾਂ ਧੀ ਵੀ ਗਵਾਚ ਜਾਂਦੀ ਏ.

ਕੁਝ ਦੋਸਤ ਅਜਿਹੇ ਵੀ ਨੇ ਜਿੰਨਾ ਦਾ ਨਾਮ ਲਏ ਮੈਂਥੋ ਆਪਣੇ ਆਪ ਦੁਆ ਹੋ ਜਾਂਦੀ ਏ

ਕੁਝ ਅਜਿਹੇ ਰਿਸ਼ਤੇ ਵੀ ਹੁੰਦੇ ਨੇ ਜਿੰਨਾ ਨੂੰ ਜੋੜਦੇ-ਜੋੜਦੇ ਇਨਸਾਨ ਖ਼ੁਦ ਟੁੱਟ ਜਾਂਦਾ

ਮਹੁੱਬਤ ਬ’ਦੁਆ ਨਹੀ ਦਿੰਦੀ,ਬਸ ਮਾਂਵਾਂ ਵਾਂਗ ਕਹਿ ਲੈਂਦੀ ਹੈ “ਜੇ ਤੂੰ ਨਾ ਹੁੰਦਾ ਤਾਂ ਚੰਗਾ ਹੁੰਦਾਂ”

ਜਿਹਨਾਂ ਨੂੰ ਤੁਹਾਡੀ ਆਦਤ-ਸੁਭਾਅ ਜਾਂ ਕਮਜੋਰੀ ਦਾ ਪਤਾ ਸਿਰਫ ਉਹੀ ਦੁੱਖ ਦਿੰਦੇ ਨੇ!!

ਮੈਂ ਘਰ ਦੇ ਦਰਵਾਜੇ ਉੱਚੇ ਕਰ ਲਏ ਚਾਰ ਪੈਸੇ ਕਮਾ ਕੇ ਕੁਝ ਦੋਸਤਾਂ ਦਾ ਕੱਦ ਵੱਡਾ ਹੋ ਗਿਆ ਹੈ..

ਕਈ ਰੂਹਾਂ ਅਜਿਹੀਆਂ ਵੀ ਹੁੰਦੀਆਂ ਜਿੰਨਾ ਨੂੰ ਜਿੰਨਾ ਵੀ ਪਿਆਰ ਕਰੀਏ ਓਨਾ ਈ ਘੱਟ ਹੁੰਦਾ

ਰਿਸ਼ਤਿਆਂ ਦੀ ਜੰਗ ਚ ਸਿਰਫ ਵਕਤ ਹੀ MoveOn ਹੁੰਦਾ,ਅਸੀਂ ਨਹੀ ਕਹਿਣਾ ਸੌਖਾ ਕਿ ਮੈਂ MoveOn ਕੀਤਾ

“ਤਰੀਫਾਂ ਦੇ ਪੁਲ ਹੇਠਾਂ ਮਤਲਵ ਦੀ ਨਦੀ ਵਗਦੀ ਏ”

ਕਿਸੇ ਗੱਲ ਨੂੰ ਵਾਰ ਵਾਰ ਸੋਚਣ ਨਾਲ ਵੀ ਸਿਹਤ ਖਰਾਬ ਹੋ ਜਾਂਦੀ ਬਿਮਾਰੀ ਤਾਂ ਬਹਾਨਾ ਬਣ ਜਾਂਦੀ ਏ

ਬਾਪ ਅਜਿਹੀ ਅਜ਼ੀਮ ਹਸਤੀ ਏ ਜਿਸਦੇ ਪਸੀਨੇ ਦੀ ਇੱਕ ਬੂੰਦ ਦੀ ਕੀਮਤ ਵੀ ਬੰਦਾ ਅਦਾ ਨਹੀ ਕਰ ਸਕਦਾ!

ਅੱਜ ਕਿਸੇ ਤੇ ਬਹੁਤ ਜਿਆਦਾ ਮੁਹੱਬਤ ਬਰਸ ਰਹੀ ਹੈ..!! ਪਤਾ ਨਹੀ ਕਿਉਂ

ਵਕਤ ਕੁਝ ਏਦਾਂ ਬਦਲਿਆ ਕੁਝ ਆਪਣੇ ਮਿਲਦੇ ਤਾਂ ਰੋਜ ਨੇ ਪਰ ਅਜਨਬੀਆਂ ਦੀ ਤਰਾਂ

ਕਈ ਮਹਿਬੂਬ ਦੁਸ਼ਮਣਾ ਵਰਗੇ ਹੁੰਦੇ ਨੇ ਨਫਰਤ ਈ ਕਰਦੇ ਨੇ,ਪਿਆਰ ਈ ਨਹੀ ਕਰਦੇ.

ਅਜੀਬ ਜਿਹੀ ਨੀਂਦ ਏ ਮੇਰੀ ਅੱਖਾਂ ਬੰਦ ਕਰਦਾਂ ਤਾਂ ਦਿਲ ਜਾਗ ਪੈਂਦਾ

ਜੇ ਕਬੂਲ਼ੀਅਤ ਦੀ ਘੜੀ ਏ ਮੌਲਾ ਤਾਂ ਮਾਂ ਦੀਆਂ ਸਭ ਪਰੇਸ਼ਾਨੀਆਂ ਤੇ ਚਿਹਰੇ ਦੀਆਂ ਝੁਰੜੀਆਂ ਦੂਰ ਕਰਦੇ!

Punjabi Status For Love,Punjabi Status Yaari,Punjabi Status 2019,Punjabi Status Sardari,Punjabi Gadar Status,Status For Fb in Punjabi Attitude,Punjabi Status Love,Punjabi Status Sad,Punjabi Status in English

 

LEAVE A REPLY

Please enter your comment!
Please enter your name here