Images for Punjabi Instagram Quotes 2020-2021

0
240

Images for Punjabi Instagram Quotes 2020-2021

In this post i write a new shayari status punjabi.daily good new punjabi status available in this post.You can use my status on Facebook on a social media network.Today we are here to introduce new Punjabi poetry status to you.We look for new Punjabi states every day and provide you.

ਦੋਸਤੋ ਇਕ ਵਾਰ ਫੇਰ ਤੁਹਾਡਾ ਸਾਡੀ ਵੈਬਸਾਈਟ New ਪੰਜਾਬੀ ਸਟੇਟਸ ਵਿਚ ਤੁਹਾਡਾ ਸਵਾਗਤ ਹੈ। ਇਕ ਵਾਰ ਫੇਰ ਅਸੀਂ ਲੈ ਕੇ ਆਏ ਹੈ ਤੁਹਾਡੇ ਲਈ ਨਵੇਂ ਉਦਾਸੀ ਭਰੇ ਪੰਜਾਬੀ ਸਟੇਟਸ ,ਜਿਨ੍ਹਾਂ ਦਾ ਉਪਯੋਗ ਤੁਸੀ Facebook,Whatsapp ਜਾਂ ਕਿਸੇ ਵੀ ਜਗਾਹ ਤੇ ਕਰ ਸਕਦੇ ਹੋ। ਸਾਨੂ ਬਹੁਤ ਖੁਸ਼ੀ ਹੋਵੇਗੀ ਜੇ ਤੁਹਾਨੂੰ ਸਾਡੇ ਦੁਆਰਾ ਲਿਖੇ ਗਏ Sad Punjabi Status ਪਸੰਦ ਆਉਂਦੇ ਹਨ।

Punjabi Status,Best Punjabi Status,New Punjabi Status,Desi Punjabi Status,Whatsapp Punjabi Status,Facebook Punjabi Status,Instagram Punjabi Status,Punjabi Status 2020,Latest Punjabi Status,Pictures Punjabi Status,Images Punjabi Status,New Punjabi Status 2020

Punjabi Status 2020,Whatsapp Punjabi Status 2020,Facebok Punjabi Status 2020,Desi Punjabi Status 2020,Latest Punjabi Status 2020,Love Punjabi Status 2020,Sad Punjabi Status 2020,Friends Punjabi Status 2020,Friendship Punjabi Status 2020,Yaari Punjabi Status 2020,Songs Punjabi Status 2020

Emotional Punjabi Status 2020,Funny Punjabi Status 2020,Comedy Punjabi Status 2020,Double Meaning Punjabi Status 2020,Cry Punjabi Status 2020,Debi Punjabi Status 2020,Breakup Punjabi Status 2020,Sadness Punjabi Status 2020

ਮੈ ਹਸੱਦੀ ਰੋਜ ਹਾ ਅਪਣੇ ਦੁੱਖ ਲਕਾਉਣ ਲਈ ਤੇ ਲੋਕ ਕਹਿੰਦੇ ਆ ਕਾਸ਼ ਸਾਡੀ ਜਿਦੰਗੀ ਵੀ ਏਦੇ ਵਰਗੀ ਹੋਵੇ|

ਜਿਹੜੇ ਰਿਸ਼ਤਿਆਂ ਚ ਯਕੀਨ ਨਾਲੋ ਜਿਆਦਾ ਸ਼ੱਕ ਦੀ ਅਹਿਮੀਅਤ ਹੋਵੇ ਊਹ ਦਾ ਕੋਈ ਭਰੋਸਾ ਨਹੀ ਕਦੋ ਟੁੱਟ ਜਾਣ

ਸਿੱਧੀ ਜਿਹੀ ਗੱਲ ਹੈ ਵੀਰੇ…। ਜੇ ਆਪਣੀ ਧੀ ਭੈਣ ਲਈ ਸਤਿਕਾਰ ਚਾਹੁੰਦਾ ਤਾਂ ਦੂਜਿਆ ਦੀਆ ਧੀਆਂ ਭੈਣਾਂ ਸਤਿਕਾਰ ਕਰਨਾ ਸਿੱਖ ਲਾ..।

ਪੱਥਰ ਨਹੀਂ ਹਾਂ ਮੈਂ, ਮੇਰੇ ਵਿੱਚ ਵੀ ਨਮੀ ਐ ਦਰਦ ਬਿਆਨ ਨਹੀਂ ਕਰਦੇ ਬਸ ਇੰਨੀ ਕੁ ਕਮੀ ਐ

ਕੀਮਤ ਨਾ ਗਵਾ ਬੈਠੀ ਕਿਤੇ ਆਪਣੀ ਖੁਮਾਰ ਵਿੱਚ ਖੁਸ਼ੀਆ ਦੇ ਭਾਅ ਨਾ ਪੁਛਿਆਕਰ ਦੁਨੀਆਂ ਦੇ ਬਾਜ਼ਾਰ ਵਿੱਚ ਰੱਖ ਹੌਸਲਾ ਖਿੱਲਣਗੇ ਫੁੱਲ ਤੇਰੇ ਦਿਲੇ ਗੁਲਜ਼ਾਰ ਵਿੱਚ

 

 

LEAVE A REPLY

Please enter your comment!
Please enter your name here