Latest Punjabi Ghaint Status 2020-2021

0
456

Hello friends Welcome to new punjabi status.today i write a punjabi ghaint status for you.you can use this punjabi status in your facebook status and whatsapp status.punjabi status is very good for speak your Attitude.if you any status submit in this website,please comment here.ghaint Punjabi status is very good for you.upload your picture on social media with this status.so guys you can read this punjabi status.

Punjabi Ghaint Status – ਪੂਰੇ ਅੱਤ ਸਟੇਟਸ

ਉਹ ਬੰਦੇ ਬਾਹਲੇ ਘੈਂਟ ਹੁੰਦੇ ਆ ,
ਜਿਹੜੇ ਮਨ੍ਹਾ ਤਾ ਕਿਸੇ ਕਮ ਨੂੰ ਨਹੀਂ ਕਰਦੇ ,
ਪਰ ਕਰਦੇ ਕੋਈ ਕਮ ਨੀ।

ਨਾ ਅਸੀਂ Block ਕੀਤਾ ਸੀ ,ਤੇ ਨਾ ਹੀ ਕਰਾਂਗੇ,
ਤੈਨੂੰ ਤਾ ਅਸੀਂ ਆਪਣੀ ਫੋਟੋ ਤੇ ਸਟੇਟਸ ਦਿਖਾ ਦਿਖਾ ਕੇ ਸਾੜਾਂਗੇ।

ਮੰਨਿਆ ਮੇਰੇ ਦੋਸਤ ਘੱਟ ਆ,
ਪਾਰ ਜਿੰਨੇ ਵੀ ਆ ,Nuclear ਸਾਰੇ ਬੰਬ ਆ।

ਨਫਰਤ ਦੇ ਬਾਜ਼ਾਰ ਚ ਜਿੱਤਣ ਦਾ ਅਲੱਗ ਹੀ ਮਜ਼ਾ ਏ ,
ਲੋਕੀ ਰਵਾਉਣਾ ਨੀ ਛੱਡਦੇ ਤੇ ਅਸੀਂ ਹੱਸਣਾ ਨੀ ਛੱਡਦੇ।

ਉਹ ਜਾਣ ਦੇ ਬਹਾਨੇ ਲੱਭ ਰਹੇ ਸੀ ,
ਅਸੀਂ ਦਰਵਾਜੇ ਤੱਕ ਛੱਡ ਆਏ।

Latest Punjabi Ghaint Status 2020-2021

 

LEAVE A REPLY

Please enter your comment!
Please enter your name here