New 101 Punjabi Quotes And Status 2020-2021

0
389

Latest Punjabi Quotes and Status 2020-2021

Hello Friends,In This Post You Can See Best Punjabi Quotes With Punjabi Wording And Pictures.We Try Our Best To Give You Best Punjabi Status.Everyday We Create Best Punjabi Photos And Quotes For You.

Punjabi is considered as one of the most awesome and sporting language. We are listing the best punjabi status for you all which you can use in whatsapp, fb, sms and more places. Our collection of Punjabi status and quotes listed below include all categories. Whether it be happy or sad, life or attitude, funny or cool, friendship or love or whether it be short one liners.

ਮੈਂ ਚੁੱਪ ਸੀ …. ਦੁਨੀਆਂ ਮੈਨੂੰ ਗੁਨਾਹਗਾਰ ਸਮਝਣ ਲੱਗ ਪਈ।

ਛੋਟੀ ਛੋਟੀ ਗੱਲ ਤੇ ਗੁੱਸੇ ਨਹੀਂ ਹੋਈਦਾ ਕੁੱਝ ਸਹਿ ਲੈਣਾ ਚਾਹੀਦਾ ਕੁੱਝ ਕਹਿ ਲੈਣਾ ਚਾਹੀਦਾ।

ਜਦੋਂ ਗੱਲਾਂ ਪਰਦਿਆਂ ‘ਚ ਹੋਣ ਲੱਗ ਜਾਣ ਤਾਂ ਰਿਸ਼ਤੇ ਕਮਜ਼ੋਰ ਪੈਣ ਲੱਗਦੇ ਨੇ

ਕਿਸੇ ਸੁਪਨੇ ਦੇ ਸੱਚ ਹੋਣ ਦੀ ਸੰਭਾਵਨਾ ਹੀ ਹੁੰਦੀ ਹੈ ਜੋ ਜਿੰਦਗੀ ਨੂੰ ਦਿਲਚਸਪ ਬਣਾਈ ਰੱਖਦੀ ਹੈ ।

ਹੁਣ ਤੱਕ ਸਮਝ ਨੀ ਆਇਆ…….ਭਰੋਸਾ ਟੁੱਟਿਆ ਜਾਂ ਵਹਿਮ…

ਜਦੋ ਕੋਈ ਰਿਸ਼ਤਾ ਤੋੜੋ ਇੱਕ ਵਾਰ ਇਹ ਜਰੂਰ ਸੋਚੋ ਕਿ ਹੁਣ ਤੱਕ ਮੈਂ ਇਹ ਰਿਸ਼ਤਾ ਕਿਉਂ ਨਿਭਾਇਆ..

ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋਰ, ਕਿਸੇ ਦਾ ਜੋਰ ਅਸੀਂ ਕੀ ਕਰੀਏ

ਜੇ ਸੁਪਨੇ ਪੂਰੇ ਨਾ ਹੋਣ ਤਾ ਰਾਹ ਬਦਲ ਲਵੋ, ਇਰਾਦੇ ਨਹੀਂ ।

ਸੱਧਰਾ ਰਹਿ ਗਈਆਂ ਪਿੱਛੇ, ਜਿਹਨੂੰ ਚਿਰਾ ਤੋਂ ਸੀ ਉਡੀਕਦੇ।

ਪੱਥਰਾਂ ਪਿੱਛੇ ਹੀਰਿਆਂ ਨੂੰ ਗਵਾ ਲੈਂਦੇ ਨੇ ਲੋਕ..

ਇਨਸਾਨ ਜਿੰਦਗੀ ਦੇ ਕੁੱਝ ਦਰਦ ? “ਚ” ਤੇ ਕੁੱਝ ਦਰਦ ਆਪਣੀ ? “ਚ”ਛੁਪਾ ਲੈਂਦਾ ਹੈ

ਹੌਲੀਆਂ ਹੋ ਗਈਆਂ ਪਲਕਾਂ ਮੁਦਤਾਂ ਬਾਦ ਕੋਈ ਨਜਰਾਂ ਚੋਂ ਗਿਰਿਆ,

ਮਾਂ ਪਿਉ ਕੋਣ ਨੇ ਤੇ ਕਿਥੋ ਆਂਉਦੇ ਨੇ.. ਆਪਣੀ ਸਾਰੀ ਜਿੰਦਗੀ ਭੁੱਲ ਕੇ ਜੋ ਸਾਡੀ ਚੰਗੀ ਜਿੰਦਗੀ ਬਣਉਦੇ ਨੇ

ਸੱਜਣ ਤੁਰ ਗਏ ; ਰੌਣਕ ਤੁਰ ਗਈ ।

ਕਦੇ ਖ਼ੁਦ ਨੂੰ ਮਿਲਣ ਦਾ ਦਿਲ ਕਰਦਾ ਹੈ…ਲੋਕਾਂ ਤੋਂ ਸੁਣਿਆ ਹੈ ਕਿ ਅਸੀਂ ਬਹੁਤ ਬੁਰੇ ਹਾਂ..

ਰਿਸ਼ਤਿਆਂ ਦੀਆਂ ਗਲੀਆਂ ਇੰਨੀਆਂ ਤੰਗ ਨੇ, ਸ਼ੂਰੂਆਤ ਕੌਣ ਕਰੇ ? ਇਹੀ ਸੋਚ ਕੇ ਗੱਲਾਂ ਬੰਦ ਨੇ ,

ਜੋ ਕਰ ਸਕਦਾ ਹੈ ਉਹ ਸਿਰਫ਼ ਕਰਦਾ ਹੈ,ਜੋ ਨਹੀਂ ਕਰ ਸਕਦਾ ਉਹ ਸਿੱਖਿਆਵਾਂ ਦੇਣ ਲੱਗ ਪੈਂਦਾ ਹੈ! – ਬਰਨਾਰਡ ਸ਼ਾਅ

ਤੈਨੂੰ ਪਾੳੁਣ ਲਈ ਮੈਨੂੰ ਮੇਰੀ ਮੈਂ ਛੱਡਣੀ ਪਏਗੀ ਤੂੰ ਤੋਂ ਮੈਂ ਹੋਣਾ ਪਏਗਾ

ਉਹ ਕਈ ਥਾਵਾਂ ਤੇ ਵੰਡਿਆ ਗਿਆ…..ਤੇ ਮੇਰੇ ਹਿੱਸੇ ਸਿਰਫ ਇੰਤਜ਼ਾਰ ਆਇਆ…..

ਉਨ੍ਹਾਂ ਰਾਹਾਂ ਤੋਂ ਜਾਣ ਦਾ ਕੀ ਫਾਇਦਾ, ਜਿਨ੍ਹਾਂ ਤੇ ਖੜਾ ਸਾਨੂੰ ਕੋਈ ਉਡੀਕਦਾ ਨਾ ਹੋਵੇ ।

ਕੱਖਾਂ ਵਾਂਗੂ ਉੱਡ ਗਏ ਸਾਡੇ ਸੱਜਰੇ ਦਿਲ ਦੇ ਚਾਅ ,, ਸੱਜਣਾ ਵੇ ਅਸੀਂ ਵਗਦੇ ਹੋਏ ਹੰਝੂਆਂ ਦੇ ਦਰਿਆ ..

ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋਰ, ਕਿਸੇ ਦਾ ਜੋਰ ਅਸੀਂ ਕੀ ਕਰੀਏ

ਕਦੀ ਕਦੀ ਕੋਈ ਗੱਲ ਵੀ ਨੀ ਹੋਈ ਹੁੰਦੀ ਤੇ ਮਨ ਵੀ ਬੜਾ ਦੁੱਖੀ ਹੁੰਦਾ ਆ

ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ…ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ

ਬਹੁਤੇ ਲੋਕ ਇਸ ਤਰ੍ਹਾਂ ਜਿਉਦੇ ਨੇ ਜਿਵੇਂ ਉਹ ਆਪਣੀ ਹੀ ਜੀਵਨ ਕਹਾਣੀ ਦੇ ਫਾਲਤੂ ਪਾਤਰ ਹੋਣ

ਚੰਗਾ ਸੁਭਾਅ ਖੂਬਸੂਰਤੀ ਦੀ ਕਮੀ ਨੂੰ ਪੂਰਾ ਕਰ ਦਿੰਦਾ ਹੈ ਪਰ ਖੂਬਸੂਰਤੀ ਕਦੇ ਵੀ ਚੰਗੇ ਸੁਭਾਅ ਦੀ ਕਮੀ ਨੂੰ ਪੂਰਾ ਨਹੀਂ ਕਰਦੀ

ਜੀਵਣ ਇਕ ਕਿਤਾਬ ਹੈ ਜਿਸਨੂੰ ਪੜਦੇ-ਪੜਦੇ ਤੁਰ ਜਾਣਾ ਹੈ, ਤਾਂਹੀਓ ਧੋਖਾ ਖਾ ਜਾਂਦੇ ਕਈ ਜੀਵਣ ਦੇ ਵਿਚ ਹੰਡੇ ਹੋਏ।

ਜਰਾ ਨੈਣ ਘੁਮਾਂ ਕੇ ਤੱਕ ਸੱਜਣਾ, ਮੇਰਾ ਐਨੇ ਵਿਚ ਹੀ ਸਰ ਜਾਣਾ

ਮਿਲਾਵਟ ਦਾ ਯੁੱਗ ਹੈ ਜਨਾਬ , “ਹਾਂ” ‘ਚ “ਹਾਂ” , ਮਿਲਾ ਦਿਆ ਕਰੋ , ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ ।

ਵਾਅਦੇ ਤਾਂ ਆਪਣੇ ਸੀ ਨਾ ? ਪਰ ਨਿਭਾਏ ਕਿਸੇ ਹੋਰ ਨਾਲ

ਜਦੋਂ ਵੀ ਕੋਈ ਰਿਸ਼ਤਾ ਟੁੱਟਦਾ ਹੈ, ਇਹ ਤੁਹਾਨੂੰ ਆਪਣੇ ਆਪ ਨਾਲ ਪਿਆਰ ਕਰਨਾ ਸਿਖਾਉਂਦਾ ਹੈ

ਕਿਸ ਨਾਲ ਕਰੀਏ ਦੌਸਤੀ ਸਾਰੀ ਦੁਨੀਆ ਹੀ ਮਤਲਬੀ ਆ

ਜਿੰਨੇ ਰਿਸ਼ਤੇ ਫੈਸਬੁੱਕ ਤੇ ਬਣਦੇ ਸੱਭ ਝੂਠੇ ਬਣਦੇ ,,,,, ਮਤਲਬ ਤੱਕ ਹੀ ਬਣਦੇ ਨੇ

ਬਾਜ਼ਾਰ ਲੱਗਿਆ ਹੋਇਆ ਹੈ ਜ਼ੁਬਾਨਾਂ ਦਾ ਇੱਥੇ , ਮੁੱਦਤ ਹੋ ਗਈ ਅੱਖਾਂ ਵਾਲੀ ਗੱਲ ਸੁਣੇ ਹੋਏ ।

ਰਾਤ ਨੇਰ੍ਹੀ ਤੇ ਲੰਮੇ ਸਫ਼ਰ ਨੇ ਅਜੇ,, ਬਿਨ ਰੁਕਿਆ ਨੇ ਜਿਹੜੇ ਮੁਕਾਉਣੇ ਅਸੀਂ”.

ਕਦੇ-ਕਦੇ ਕਿੰਨੀਆਂ ਹੀ ਗੱਲਾਂ ਕਰਨੀਆਂ ਹੁੰਦੀਆਂ ਨੇ….ਜਦੋ ਕੋਈ ਸੁਣਨ ਵਾਲਾ ਨਹੀਂ ਹੁੰਦਾ…

ਦਿੱਲ ਦੇ ਕੇ ਦਿੱਲ ਲੈਣ ਦੀ ਆਸ ਰੱਖੀ, ਵੇ ਬੁੱਲ੍ਹੇਆ ਪਿਆਰ ਇਹੋ ਜਾ ਕੀਤਾ ਤੇ ਕੀ ਕੀਤਾ,

ਕਿਸੇ ਦੇ ਟੁੱਟੇ ਸੁਪਨਿਆ ਦਾ ਮਜ਼ਾਕ ਨੀਂ ਉਡਾਈ ਦਾ ਜਨਾਬ

ਮਾਂ-ਬਾਪ ਤੋ ਬਿਨਾ ਕਿਸੇ ਤੇ ਵੀ ਯਕੀਨ ਨਾਲ ਕਰੋਂ ਸੱਭ ਧੋਖੇਂਵਾਜ਼ ਨੇ

ਬਹੁਤ ਤਰਸ ਆਉਂਦਾ ਓਹਨਾ ਲੋਕਾ ਤੋਂ, ਜਿਹਨਾਂ ਕੋਲ ਆਕੜ ਤੋਂ ਸਿਵਾ ਕੁਛ ਹੈ ਹੀ ਨਹੀਂ

ਦੂਜੇ ਚ ਕਮੀਆਂ ਲੱਭਦੇ ,ਖੁਦ ਖੁਦਾ ਨਾ ਬਣ ਜਾਇਆ ਕਰੋ ? ਇਕ ਨਜ਼ਰ ਆਪਣੇ ਅੰਦਰ ਵੀ ਮਾਰ ਲਿਆ ਕਰੋ

ਹਰ ਕਦਮ ਤੇ ਜ਼ਿੰਦਗੀ ਇੱਕ ਨਵਾਂ ਮੋੜ ਲੈਂਦੀ ਹੈ….ਕਦੋ ਤੇ ਪਤਾ ਨਹੀ ਕਿਸ ਨਾਲ….ਇੱਕ ਨਵਾਂ ਰਿਸ਼ਤਾ ਜੋੜ ਦਿੰਦੀ ਹੈ

ਦਵਾ ਦੀ ਆੜ ਵਿਚ ਜੋ ਲੂਣ ਪਾ ਦਿੰਦੇ ਨੇ ਜ਼ਖ਼ਮਾਂ ‘ਤੇ ਇਨ੍ਹਾਂ ਬਹੁ-ਚਿਹਰਿਆਂ ਵਾਲੇ ਹਕੀਮਾਂ ਤੋਂ ਬਚਾਅ ਰੱਖੀਂ

ਵਿਦਾ ਹੋਣਾ ਸਿੱਖੋ, ਨਵੇਂ ਸਵਾਗਤ ਪ੍ਰਾਪਤ ਹੋਣਗੇ।

ਬਹੁਤ ਮਹਿਸੂਸ ਹੁੰਦਾ ਹੈ ਤੇਰਾ ਮਹਿਸੂਸ ਨਾ ਕਰਨਾ

ਇੰਨੇ ਨਾ ਦੁੱਖ ਦੇ ਕਮਲਿਆ ਵੇ ਅਸੀਂ ਸਹਿਦੇ- ਸਹਿਦੇ ਜੱਗ ਨੂੰ ਅਲਵਿਦਾ ਕਹਿ ਦਈਏ

ਹਟ ਗਿਆ ਏ ਓਹ, ਸਜ਼ਾਵਾਂ ਦੇਣ ਤੋਂ, ਹੁਣ ਕਰਾਂ ਮੈਂ ਕਿਸ ਲਈ, ਗੁਸਤਾਖ਼ੀਆਂ,

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ… ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

ਨੀਅਤ ਦੇ ਖੂਹ ਸਿਰਫ ਸਬਰ ਨਾਲ ਹੀ ਭਰਦੇ ਹਨ

ਸਾਨੂੰ ਸਾਡੇ ਸਬਰਾਂ ਨੇ ਖਾ ਲਿਆ

ਰਾਜਨੀਤੀ ਅਤੇ ਇਮਾਨਦਾਰੀ ਬਹੁਤਾ ਚਿਰ ਇਕੱਠੇ ਨਹੀਂ ਰਹਿ ਸਕਦੇ ।

Punjabi Status Quotes For WhatsApp – Ghaint Punjabi Quotes Status For Whatsapp And Facebook,Best Deep Meaningful Quotes,Deep And Meaningful Quotes,Deep Meaningful Quotes,Beautiful Thoughtful Punjabi Status & Quotes,Best Thoughtful Punjabi Status & Quotes

Punjabi Attitude Quotes Status For Whatsapp -Status And Quotes For WhatsApp In Punjabi,Punjabi Deep Thoughts Quotes,Punjabi Feeling Deeply Quotes,

I Hope You Like This Post If You Like Please Share This Post With Your Friends,Family And Colleagues.Moreover, You Can Comment In The Comment Section And You Can Tell Us How Was This Post.

If You Want To Read Your Favourite Singer And Actor,Actress,Model Biography You Can Tell Us The Name Of Your Favourite Star In The Comment Box Or You Can Do A Direct Message To Us On Facebook Page Www.Facebook.Com/MyZardly. We Will Try To Write a Post As Soon As Possible. I Will Wait For Your Comments And Messages.

Best Punjabi Quotes Images In 2019,Best Punjabi Status,Love, Punjabi Status,Punjabi Status 2019 Photos, Punjabi Status And Quotes, Punjabi Status And Quotes,Punjabi Status Love,Desi Punjabi Status,Emoctional Punjabi Status,Dokha Punjabi Status, Life Punjabi Status,Girls Punjabi Status, Boys Punjabi Status,Punjabi Status And Songs

Punjabi Status In Punjabi,Punjabi Status In Punjabi Quotes,Punjabi Status Best life,Punjabi Status For Marriage,Punjabi Status Boyfriend,Punjabi Status Girlfriend,Punjabi Status Crying,Punjabi Status Lifeline,Punjabi Status Happy

Punjabi Status Funny,Punjabi Status Pictures,Punjabi Status Images,Punjabi Status Photos,Punjabi Status Wallpapers,Punjabi Status Snaps,Punjabi Status Pics,Punjabi Status Hd Wallpapers,Punjabi Status For Whatsapp,Punjabi Status For Quotes,One Line Punjabi Status,Line Punjabi Status,Punjabi Status In Punjabi Status,Punjabi Status Pictures 2019

Punjabi Status 2019 Wallpapers,Punjabi Status 2019 Quotes,Punjabi Status Quotes 2019,Punjabi Status In Wording 2019,Punjabi Status For Instagram 2019,Punjabi Status For Facebook 2019,Punjabi Status 2019 Whatsapp,Latest Punjabi Quotes and Status 2019-2020

LEAVE A REPLY

Please enter your comment!
Please enter your name here