Short Punjabi Whatsapp, Facebook Status, Quotes Free Download 2021-2022

0
278

Short Punjabi Whatsapp, Facebook Status, Quotes Free Download 2021-2022

ਮਿਹਨਤ ਦਾ ਫਲ ਤੇ ਮੁਸੀਬਤ ਦਾ ਹਲ ਦੇਰ ਨਾਲ ਹੀ ਸਹੀ ਪਰ ਮਿਲਦਾ ਜ਼ਰੂਰ ਹੈ |❞

❝ਗ਼ਲਤੀ ਹੋ ਜਾਣ ਤੇ ਡਰੋ ਨਹੀਂ ਪਰ ਉਸ ਤੋਂ ਕੁਝ ਸਿੱਖੋ |❞

❝ਹੀਰੇ ਕੋਲੇ ਦੀਆਂ ਖਾਨਾਂ ਚੋਂ ਮਿਲਦੇ ਨੇ , ਕਮਲ ਚਿੱਕੜ ਵਿੱਚ ਹੀ ਖਿਲਦੇ ਨੇ|❞

❝ਹਾਰ ਜਾਣ ਦੇ ਡਰ ਤੋਂ ,ਕੋਸ਼ਿਸ਼ ਕਰਨੀ ਨਾ ਛੱਡੋ |❞

❝ਚੰਗੀ ਸੋਚ ਅਤੇ ਮਿਹਨਤ ਕਿਸੇ ਨੂੰ ਕਮਜ਼ੋਰ ਨਹੀਂ ਹੋਣ ਦਿੰਦੇ |❞

❝ਜ਼ਮਾਨੇ ਦੇ ਨਾਲ਼ ਚੱਲੋ ,ਨਜ਼ਰ ਅਸਮਾਨ ਤੇ ‘ਤੇ ਪੈਰ ਧਰਤੀ ਤੇ ਰੱਖੋ |❞

❝ਚੰਗੇ ਕੰਮ ਕਰੋ ਮਨ ਵਿੱਚ ਚੰਗੇ ਵਿਚਾਰ ਰੱਖੋ |❞

❝ਸੁਣਿਆ ਕਦੇ ਨਾ ਮਿਲਦੀ ਪੱਤਣ…ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ|❞

❝ਸੱਚੇ ਇਨਸਾਨ ਨੂੰ ਹਮੇਸ਼ਾ ਝੂਠੇ ਇਨਸਾਨ ਤੋਂ ਜ਼ਿਆਦਾ ਸਫ਼ਾਈ ਦੇਣੀ ਪੈਂਦੀ ਹੈ |❞

❝ਜੋ ਲੋਕ ਖੁਦ ਆਪਣੀ ਗ਼ਲਤੀ ਨਹੀਂ ਮੰਨਦੇ, ਸਮਾਂ ਇਕ ਦਿਨ ਮੰਨਵਾ ਹੀ ਲੈਂਦਾ ਹੈ|❞

❛ਰੌਸ਼ਨੀ ਵਿੱਚ ਜਾਣ ਲਈ ਹਨੇਰੇ ਦਾ ਸਾਹਮਣਾ ਕਰਨਾ ਪੈਂਦਾ ਹੈ |❜

❝ਰਿਸ਼ਤੇ ਸਿਰਫ ਉਹ ਹੀ ਗਹਿਰੇ ਹੁੰਦੇ ਹਨ, ਜਿਨ੍ਹਾਂ ਦੇ ਅਹਿਸਾਸ ਦਿਲ ਦੀ ਗਹਿਰਾਈ ਨੂੰ ਛੂੰਹਂਦੇ ਹਨ|❞

❛ਸੁੱਖ ਦਾ ਮਜ਼ਾ ਉਹ ਹੀ ਮਹਿਸੂਸ ਕਰ ਸਕਦਾ ਹੈ ਜਿਸ ਨੇ ਦੁੱਖਾਂ ਦਾ ਸਾਹਮਣਾ ਕੀਤਾ ਹੋਵੇਗਾ |❜

“ਨਾ ਧੁੱਪ ਰਹਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਹਰ ਸ਼ੈ ਨੇ ਆਖਿਰ ਮੁੱਕ ਜਾਣਾ, ਬੱਸ ਇੱਕ ਰਹਿਣਾ ਰੱਬ ਦਾ ਨਾਂ ਬੰਦਿਆ ! ”

“ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਥੋੜ੍ਹਾ ਮੁਸ਼ਕਿਲ ਜ਼ਰੂਰ ਹੋ ਸਕਦਾ ਹੈ ਪਰ ਜੇ ਤੁਸੀਂ ਮਿਹਨਤੀ ਅਤੇ ਆਪਣੇ ਇਰਾਦੇ ਤੇ ਜਟਲ ਹੋ ਤਾਂ ਤੁਹਾਨੂੰ ਸਫ਼ਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ।”

“ਜ਼ਿਆਦਾ ਬੋਲਣ ਨਾਲ ਵੀ ਤੁਹਾਡੀ ਸੋਚ ਛੋਟੀ ਲੱਗਣ ਲੱਗਦੀ ਹੈ। ਵਿਚਾਰਾਂ ਨੂੰ ਫਿਲਟਰ ਕਰਦੇ ਰਹਿਣ ਲਈ ਚੰਗੀਆਂ ਪੁਸਤਕਾਂ ਨਾਲ ਸਾਂਝ ਪਾਓ। ਮਹਾਨ ਲੋਕਾਂ ਦੀਆਂ ਜੀਵਨੀਆਂ ਪੜ੍ਹੋ। ਵਿਦਵਾਨਾਂ ਦੇ ਵਿਚਾਰ ਪੜਦੇ ਰਹੋ ।”

“ਆਪਣੇ ਖ਼ਿਆਲ ਅਤੇ ਸੋਚ ਵੱਡੀ ਰੱਖੋ ਥੋੜ੍ਹਾ ਹੀ ਬੋਲੋ ਪਰ ਇਵੇਂ ਦਾ ਬੋਲੋ ਕਿ ਤੁਹਾਡਾ ਦੂਸਰੇ ਵਿਅਕਤੀ ਤੇ ਚੰਗਾ ਅਸਰ ਅਤੇ ਪ੍ਰਭਾਵ ਪਏ ”

“ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਦੋਂ ਸਾਹ ਛੱਡ ਦੇਈਏ ਇਸ ਲਈ ਜ਼ਿੰਦਗੀ ਦਾ ਹਰ ਪਲ ਅਨੰਦ ਭਰਿਆ ਗੁਜ਼ਾਰੋ ਜ਼ਿੰਦਗੀ ਦੀਆਂ ਛੋਟੀਆਂ -ਛੋਟੀਆਂ ਚੀਜ਼ਾਂ ਵਿੱਚ ਖੁਸ਼ੀ ਲੱਭੋ ”

“ਕਿਸੇ ਤੋਂ ਡਰੋ ਨਹੀਂ ਲੋੜਵੰਦ ਦੀ ਮੱਦਦ ਕਰੋ ‘ਤੇ ਦੇਖਣਾ ਕਿ ਕਿਵੇਂ ਸਭ ਕੁਝ ਚੰਗਾ ਹੀ ਲੱਗਦਾ ਹੈ ।”

LEAVE A REPLY

Please enter your comment!
Please enter your name here