Whatsapp New Punjabi One Liner Desi Status 2021

0
565

Desi Punjabi Whatsapp Punjabi Status 2021

ਸਭ ਤੋਂ ਮਹਿੰਗਾ ਗਿਫਟ “ਵਕਤ “ ਹੁੰਦਾ ਹੈ ਜੋ ਬਹੁਤਿਆਂ ਦੀ ਹੈਸੀਅਤ ਚ ਨਹੀ ਹੁੰਦਾ

ਰਿਸ਼ਤੇ ਉਮੀਦਾਂ ਅਤੇ ਆਸਾਂ ਤੇ ਹੀ ਪਲਦੇ ਨੇ ਉਮੀਦ ਤੋਂ ਬਿਨਾ ਕੋਈ ਰਿਸ਼ਤਾ ਕਾਇਮ ਨਹੀ

ਜੀਅ ਕਰਦੈ ਪਲਕਾਂ ਵੀ ਨਾ ਝਪਕਾਂ ਐਨਾ ਸੋਹਣਾ ਲੱਗਨੈ

ਜਿੰਨਾ ਰਿਸ਼ਤਿਆਂ ਚ ਸਕੂਨ ਨਾ ਹੋਵੇ ਉਹਨਾ ਨਾਲ ਤੜਫਨ ਨਾਲੋਂ ਟੁੱਟਣਾ ਚੰਗਾ ਹੁੰਦਾ ਏ

ਅਮੀਰਾਂ ਦੇ ਤਲਵਿਆਂ ਚ ਜਿਆਦਾਤਰ ਜ਼ਹਿਰ ਹੁੰਦਾ ਚੱਟਣ ਨਾਲ ਲੋਕ ਮਰ ਜਾਂਦੇ ਨੇ

ਮਾਝੇ ਦਿਆ ਮਾਝੇ ਦਿਆ ਚੰਨ ਮੱਖਣਾ ਵੇ ਗੱਲਾਂ ਗੋਲਮੋਲ ਕਰਦਾਂ ਏਂ

ਉਹਨਾ ਨਾਲ ਵੀ ਬਹੁਤ ਗੂੜ੍ਹਾ ਰਿਸ਼ਤਾ ਹੁੰਦਾ ਏ ਜਿੰਨਾ ਨਾਲ ਕੋਈ ਰਿਸ਼ਤਾ ਨਹੀ ਹੁੰਦਾ

ਸੁਪਨੇ ਵਿੱਚ ਤੇਰੇ ਨਾਲ ਮੈਂ ਕੱਲ੍ਹ ਲਈਆਂ ਲਾਵਾਂ ਸੱਜਣਾ

ਐਨਾ ਕੁ ਖਿਆਲ ਰੱਖੀਂ ਕੋਈ ਤੇਰਾ ਮਿਹਣਾ ਨਾ ਮਾਰਜੇ ਬਸ!!

ਜਬ ਕੁਛ ਕਹਿ ਨਾ ਪਾਓ ਤੋਂ ਰੋ ਲੀਆ ਕਰੋ ਖੁਦਾ ਸਭ ਜਾਨਤਾ ਹੈ

ਮੁਹੱਬਤ ਨੂੰ ਰੱਬ ਹੋਣਾ ਪਸੰਦ ਹੈ ਰੱਬ ਨੂੰ ਪਸੰਦ ਹੈ, ਪਾਕ ਨੀਅਤ

ਰਾਸਤੇ ਨੇ ਜਦੋਂ ਵੀ ਪਾਣੀ ਮੰਗਿਆ ਮੈਂ ਆਪਣੇ ਪੈਰਾਂ ਦੇ ਛਾਲੇ ਨਿਚੋੜੇ

ਬਿਨਾਂ ਸਵਾਰਥ ਕਿਸੇ ਦਾ ਭਲਾ ਕਰਕੇ ਦੇਖੋ ਤੁਹਾਡੀਆਂ ਸਾਰੀਆਂ ਉਲਝਣਾਂ ਰੱਬ ਆਪੇ ਸੁਲਝਾ ਦਏਗਾ

ਇੱਕ ਗ਼ਲਤੀ ਤੁਹਾਡਾ ਅਨੁਭਵ ਵਧਾ ਦਿੰਦੀ ਹੈ ਤੇ ਅਨੁਭਵ ਤੁਹਾਡੀਆਂ ਗਲਤੀਆਂ ਘੱਟ ਕਰ ਦਿੰਦਾ ਹੈ

ਚੱਲ ਜ਼ਿੰਦਗੀ ਨਵੀਂ ਸ਼ੁਰੂਆਤ ਕਰਦੇ ਆ ਜੋ ਉਮੀਦ ਹੋਰਾਂ ਤੋਂ ਕੀਤੀ ਸੀ ਉਹ ਹੁਣ ਖੁਦ ਤੋਂ ਕਰਦੇ ਆ.

ਮੁਝ ਕੋ ਖਵਾਹਿਸ਼ ਹੀ ਢੂੰਢਨੇ ਕੀ ਨਾ ਥੀ, ਮੁਝ ਮੇਂ ਖੋਇਆ ਰਹਾ ਖੁਦਾ ਮੇਰਾ.

ਬੇਖ਼ੁਦੀ ਬੇਸਬੱਬ ਨਹੀਂ ਹੈ ਗ਼ਾਲਿਬ ਕੁੱਛ ਤੋ ਹੈ ਜਿਸਕੀ ਪਰਦਾਦਾਰੀ ਹੈ।

ਅੰਬਰਾਂ ਤੇ ਚੰਨ ਨਾ ਘਟਾ, ਦਿਲ ਮੇਰਾ ਕਿਧਰ ਗਿਆ।

ਤੇਰੇ ਪਹਿਲੂ ਮੇਂ ਸੋ ਗਈ ਹੂੰ ਮੈਂ …. ਔਰ ਸੋਨੇ ਕੀ ਹੋ ਗਈ ਹੂੰ ਮੈਂ .

ਦਰਦ ਸੇ ਮੇਰਾ ਦਾਮਨ ਭਰ ਦੇ .. ਯਾ ਅੱਲਾ ..

ਮੈਂ ਕਿਵੇਂ ਭੁੱਲ ਜਾਵਾਂ ਓਹ ਤੇਰੇ ਪਿਆਰ ਦੀਆ ਬਾਤਾਂ , ਤੇਰੀ ਮੁਲਾਕਾਤਾਂ ਦੇ ਸਵੇਰੇ , ਤੇਰੇ ਮਿਲਣ ਦੀਆ ਰਾਤਾਂ

LEAVE A REPLY

Please enter your comment!
Please enter your name here